Pratilipi requires JavaScript to function properly. Here are the instructions how to enable JavaScript in your web browser. To contact us, please send us an email at: contact@pratilipi.com
ਵਰਜਿਤ ਦੇਵੀ ਲੇਖਕ : ਨਿਆਣਾ ਹਰਜਿੰਦਰ (ਕਾਪੀਰਾਈਟ ਸੁਰੱਖਿਅਤ) ਜਦੋਂ ਮੈਂ ਜੰਮੀ, ਦਾਦੀ ਮੈਨੂੰ ਪੱਥਰ ਪੱਥਰ ਆਖਦੀ ਰਹਿੰਦੀ।ਇਹ ਪੱਥਰ ਸ਼ਬਦ ਮੇਰੇ ਤੇ ਇੰਝ ਚੋਟ ਕਰਦਾ,ਮੈਨੂੰ ਲਗਦਾ ਜਿਵੇਂ ਉਹ ਪੱਥਰ ਕਹਿ ਨਹੀਂ ਮਾਰ ਰਹੀ ਹੋਵੇ। ਦਾਦੀ ਜਦੋਂ ਮੰਜੇ ...
ਹਰ ਇੱਕ ਦੀ ਜ਼ਿੰਦਗੀ ਚ ਇੱਕ ਪਲ ਅਜਿਹਾ ਜ਼ਰੂਰ ਆਉਂਦਾ.. ਜਦੋ ਆਪਾਂ ਨੂੰ ਲੱਗਦਾ ਕੇ ਕਿਸੇ ਇੱਕ ਦੇ ਜਾਣ ਨਾਲ ਏਹ ਜ਼ਿੰਦਗੀ.. ਜਿਵੇਂ ਖਤਮ ਹੋ ਗਈ ਹੋਵੇ.. ਦਿਲ ਕਰਦਾ ਕੇ.. ਖੁਦ ਨੂੰ ਖ਼ਤਮ ਕਰ... ਸਭ ਖ਼ਤਮ ਕਰ ਦਈਏ .. ਕਰਮੀ ਦੀ ਜ਼ਿੰਦਗੀ ਚ ਵੀ ...
ਦੇਖ ਪੁੱਤ ਸੁਰਜੀਤ ... ਤੈਥੋਂ ਕੀ ਲੁਕਾਅ। ਤੂੰ ਹੁਣ ਬਾਰਾਂ ਜਮਾਤਾਂ ਪੜ੍ਹ ਲਈਆਂ, ਹੁਣ ਮੇਰੇ ਨਾਲ ਘਰ ਦੀ ਕਬੀਲਦਾਰੀ ਵਿੱਚ ਹੱਥ ਵਟਾ। ਬਹੁਤਾ ਪੜ੍ਹ-ਲਿਖ ਕੇ ਤੂੰ ਕਿਹੜਾ ਡੀ.ਸੀ ਬਣ ਜਾਣਾ,ਰਹਿਣਾ ਤੂੰ ਇੱਕ ਸਾਂਝੀ ਦਾ ਪੁੱਤ ਹੀ ਹੈ। ਉਂਝ ਵੀ ...
ਠੰਡ ਦਾ ਮੌਸਮ ਸੀ। ਹਰ ਪਾਸੇ ਨਿਰੀ ਧੁੰਦ ਦੀ ਚਾਦਰ ਫੈਲੀ ਹੋਈ ਸੀ। ਕੀਵੇ ਨਾ ਕੀਵੇ 6 ਵਜੇ ਆਲੀ ਮੋਗੇ ਤੋਂ ਚੰਡੀਗੜ ਨੂੰ ਜਾਣ ਲਈ ਬੱਸ ਵਿੱਚ ਬੈਠ ਗਿਆ ਸੀ ਮੈ। ਦਸੰਬਰ ਦੇ ਅਾਖਰੀ ਦਿਨਾ ਵਿੱਚ ਠੰਡ ਦਾ ਜੋਰ ਸੁਭਾਵਿਕ ਹੀ ਵੱਧ ਜਾਂਦਾ ਹੈ। ਪਰ ਕਿ ...
ਕਿੱਕਰ ਦੀ ਡੱਬ ਖੜੱਬੀ ਛਾਂ ਵਿੱਚ ਬੈਠਾ ਹੈਪੀ ਫੋਨ ਦੇਖ ਰਿਹਾ ਸੀ, ਉਸਦੇ ਬਗਲ ਚ ਹੀ ਲੀਲੇ ਹੋਰੀ ਤਾਸ ਵਿੱਚ ਮਗਨ ਸਨ। ਇੱਕ ਕੁੱਤੀ ਕਿੱਕਰ ਦੇ ਮੁੱਢ ਚ ਪੁੱਟੇ ਘੋਰਣੇ ਵਿੱਚ ਸੁੱਤੀ ਪਈ ਸੀ, ਜਿਸਦੇ ਥਣਾਂ ਨੂੰ ਪੰਜ ਛੇ ਕਤੂਰੇ ਚਿੰਬੜੇ ਹੋਏ ...
ਦੱਸ। ਬੋਲਣ ਤੋਂ ਪਹਿਲਾਂ ਉਹ ਇਵੇਂ ਕੰਬਣ ਲੱਗੀ ਜਿਵੇਂ ਪੱਥਰੀਲੀ ਧਰਤੀ 'ਤੇ ਭੁਚਾਲ ਆ ਗਿਆ ਹੋਵੇ ।ਹਿੰਮਤ ਜਿਹੀ ਕਰ ਉਸ ਨੇ ਬੋਲਣਾ ਸ਼ੁਰੂ ਕੀਤਾ। ਮੇਰਾ ਪਿੰਡ ਡੱਬਵਾਲੀ ਮੰਡੀ ਕੋਲੇ ਆ।ਮੇਰੀ ਮਾਂ ਤੇ ਦੋ ਭਰਾ ਨੇ, ਸਾਡੇ ਭੈਣ ਭਰਾਵਾਂ ਦੇ ਜਨਮ ...
ਉੱਧਲ ਕੇ ਆਈ ਤੀਂਵੀ ਹਰੇ ਭਰੇ ਲਾਅਨ ਵਿੱਚ ਸੋਫੇ ਤੇ ਬੈਠੀ ਗੁਲਾਬ ਕੌਰ ਬਿਲਕੁਲ ਗੁਲਾਬ ਦਾ ਹੀ ਫੁੱਲ ਲੱਗ ਰਹੀ ਸੀ। ਫਿੱਕਾ ਗੁਲਾਬੀ ਸੂਟ ਭਰਵੀਂ ਕਢਾਈ ਵਾਲਾ , ਪੰਜਾਬੀ ਜੁੱਤੀ, ਸੰਵਾਰ ਕੇ ਵਾਹਿਆ ਸਿਰ ,ਤੇ ਹਲਕੀ ਜਿਹੀ ਗੁਲਾਬੀ ...
ਅੌਰਤਾਂ ਸਾਡੇ ਸਮਾਜ ਦਾ ਇੱਕ ਜਰੂਰੀ ਹਿੱਸਾ ਹਨ , ਤੇ ਔਰਤ ਤੋ ਬਿਨਾ ਸਮਾਜ ਬਾਰੇ ਸੋਚਣਾ ਬਿਲਕੁਲ ਹੀ ਵਿਅਰਥ ਹੈ। ਫਿਰ ਕਿਉ ਔਰਤਾਂ ਨਾਲ ਇਨਾ ਬੁਰਾ ਹੁੰਦਾ ਹੈ, ਧੱਕਾ ਹੁੰਦਾ ਆਖਿਰ ਕਿਉ ?? ਔਰਤ ਉਹ ਦੇਵੀ ਹੈ ਜੋਂ ਸਮਾਜ ਨੂੰ ਸਿਰਜਦੀ ਹੈ ਪਰ ...
ਰਾਜੀ , ਬਹੁਤ ਸੋਹਣੀ ਤੇ ਸੁਨੱਖੀ ਮੁਟਿਆਰ ਸੀ। ਉੱਚਾ -ਲੰਮਾ ਕੱਦ ਤੇ 'ਰੂੰ' ਵਰਗਾ ਚਿੱਟਾ ਰੰਗ। ਧਰਤੀ ਦੀ ਹਿੱਕ ਤੇ, ਜਦੋਂ ਮਲੂਕ ਪੈਰ ਰੱਖਦੀ ਤਾਂ, ਉਹ ਵੀ ਉਹ ਤੋਂ ਵਾਰੇ-ਵਾਰੇ ਜਾਂਦੀ ਸੀ। ਕਾਲਜ ਵਿੱਚ ਉਹ ਦੇ ਰੂਪ ਦੇ ਚਰਚੇ ਜ਼ੋਰਾਂ- ਸ਼ੋਰਾਂ ...
ਪਿੰਡ ਜਾ ਕੇ ਭੁੱਲ ਨਾ ਜਾਵੀਂ ਅਪਣੇ ਯਾਰ ਨੂੰ ਜੀਤੇ ਸਿਆਂ ਬਹੁਤ ਚਾਅ ਚੜਿਆ ਪਿੰਡ ਜਾਣ ਦਾ ਜਿਵੇਂ ਕੋਈ ਚੂੜੇ ਵਾਲੀ ਉਡੀਕਦੀ ਹੋਵੇ, ਵੈਸੇ ਹੋਵੇ ਵੀ ਕਿਉਂ ਨਾ ਪਿੰਡ ਆ ਜਨਾਬ ਦਾ ਰੋਟੀ ਰਖਦਾ ਹੋਇਆ ਪੀਤਾ ਬੋਲਿਆ । ਓ ਪੀਤੇ ਬਾਈ ...
ਕਿੱਥੇ ਗਈ ਹਰਮਨ ਮੈਂ ਸਰਗੀ 12 ਵੀ ਪਾਸ ਕਰ ਕਾਲਜ ਵਿਚ ਦਾਖ਼ਲਾ ਲੈਣਾ ਸੀ ! ਜਦੋਂ ਮੈਨੂੰ ਹਰਮਨ ਦੀ ਸਚਾਈ ਦਾ ਪਤਾ ਲੱਗਾ, ਮੈਂ ਵੈਸੇ ਉਸਦੇ ਨਾਲ ਸੱਤਵੀ ਕਲਾਸ ਤੋਂ ਸੀ, ਸਕੂਲ ਵਿਚ ਉਸਨੂੰ ਕੋਈ ਨਹੀਂ ਬੁਲਾਂਦਾ ਸੀ ! ਤੇ ਨਾ ਹੀ ਆਪਣੇ ...
ਮੈਨੂੰ "ਲੂਣ" ਅਤੇ "ਲੂਣਾਂ" ਵਿੱਚ ਕੋਈ ਫ਼ਰਕ ਨਹੀਂ ਜਾਪਦਾ " ਰੱਤੀ ਭਰ ਵੀ ਨਹੀਂ ! ਕਿਉਂਕਿ ਜਿਵੇਂ ਲੂਣ ਸਵਾਦ ਲਈ ਵਰਤਿਆ ਜਾਂਦਾ, ਬਿਲਕੁਲ ਓਸੇ ਤਰਾਂ "ਲੂਣਾਂ" ਵੀ ਸਵਾਦ ਲਈ ਵਰਤੀ ਗਈ " ਸਭ ਤੋਂ ਪਹਿਲਾਂ ਲੂਣਾਂ ਦੇ ਪਰਿਵਾਰ ...
ਸਤਿ ਸ਼੍ਰੀ ਅਕਾਲ ਜੀ ਕਾਫ਼ੀ ਦਿਨਾਂ ਬਾਅਦ ਅੱਜ ਫਿਰ ਕੁੱਝ ਲਿਖਣ ਨੂੰ ਦਿਲ ਕੀਤਾ ਸੋਚਿਆ ਕੇ ਅੱਜ ਦੇ ਸਮੇਂ ਵਿੱਚ ਕੀ ਲੋਕ ਕਿੰਨੇ ਬਦਲ ਚੁੱਕੇ ਨੇ ਵੱਡੇ ਵੱਡੇ ਪੇਜ਼ ,ਗਰੁੱਪ ਬਣਾ ਕੇ ਕਿਵੇਂ ਸ਼ੋਸ਼ਨ ਕਰ ਰਹੇ ਨੇ ਇਸ ਤੇ ਗੱਲ ਕੀਤੀ ਜਾਵੇ।। ਇਹ ਮੇਰੀ ...
ਭਾਗ-ਪਹਿਲਾਂ ਮਾਹੀ ਤੇ ਫਲਕ ਦਾ ਇੱਕ ਆਪਸੀ ਅਨੋਖਾ ਰਿਸ਼ਤਾ ਸੀ। ਬਚਪਨ ਦੀਆਂ ਇਹ ਸਹੇਲੀਆਂ ਕਦੋਂ ਵੱਡੀਆਂ ਹੋਈਆਂ ਪਤਾ ਹੀ ਨਹੀਂ ਚੱਲਿਆ। ਅਜੇ ਕੁਝ ਵਰਿਆ ਪਹਿਲਾਂ ਦੀਆਂ ਹੀ ਅੱਖੀਂ ਦੇਖੀਆਂ ਗੱਲਾਂ ਸਨ ਜਦੋਂ ਮਾਹੀ ਤੇ ਫਲਕ ਦਾ ਜਨਮ ਹੋਇਆ ਸੀ। ਮਾਹੀ ...
ਮਾੜੋ ਨੇ ਅੱਜ ਡਰਦੀ ਨੇ ਫੇਰ ਸਾਜਰੇ ਹੀ ਰੋਟੀਆਂ ਲਾਹ ਲਈਆਂ ਸੀ। ਪਰ ਅੱਤ ਦੀ ਗਰਮੀ ਮਗਰੋਂ ਪਏ ਮੀਂਹ ਕਰਕੇ ਕੱਚੇ ਵਿਹੜੇ ਦੀ ਮਿੱਟੀ ਚੋਂ ਭਮੱਕੜ ਨਿਕਲਣ ਲੱਗੇ ਸੀ। ਉਹਨੇ ਆਪਣੇ ਘਰਵਾਲੇ ਨੂੰ ਰੋਟੀ ਵਾਲਾ ਥਾਲ ਫੜਾਇਆ ਹੀ ਸੀ ਕਿ ਭਮੱਕੜ ਵਾਹੋਦਾਹੀ ...