Pratilipi requires JavaScript to function properly. Here are the instructions how to enable JavaScript in your web browser. To contact us, please send us an email at: contact@pratilipi.com
"ਤੂੰ ਮੇਰੀ ਕਹਾਣੀ ਕਿਊਂ ਨਹੀਂ ਲਿਖਦਾ"? ਕਿੰਨੀਆਂ ਚੈਟਸ ਫੋਨ ਕਾਲਾਂ ਤੇ ਮੁਲਾਕਾਤਾਂ ਤੋਂ ਬਾਅਦ ਹਰ ਵਾਰ ਉਸਦਾ ਆਖ਼ਿਰੀ ਇਹੋ ਸਵਾਲ ਹੋਣ ਲੱਗਾ ਸੀ। ਦਿੱਲੀ ਦੀ ਖਾਨ ਮਾਰਕੀਟ ਵਿੱਚ ਉੱਚੀਆਂ ਬਿਲਡਿੰਗਾਂ ਦੇ ਓਹਲੇ ਸੂਰਜ ਵੇਲੇ ਤੋਂ ਪਹਿਲਾਂ ਢਲ ਗਿਆ ...
ਸਕੂਲ ਤੋਂ ਲੇਕੇ ਕਾਲਜ ਤਕ ਤੇ ਕਾਲਜ ਤੋ ਲੇਕੇ ਅਪਨੀ ਜੋਬ ਤਕ ਆਪਣੇ ਕੰਮ ਨਾਲ ਕੰਮ ਰੱਖਣ ਵਾਲਾ ਗੁਰਪ੍ਰੀਤ ਅਜਕਲ ਅਕਸਰ ਆਪਣੇ ਆਪ ਨੂੰ ਕੋਸਦਾ ਰਹਿੰਦਾ। ਪੜ੍ਹਾਈ ਵਾਲੇ ਦਿਨਾਂ ਚ ਓਹਨੂੰ ਲਗਦਾ ਕੇ ਇਸ਼ਕ, ਮੋਹੱਬਤ ਤੇ ਕੁੜੀਆਂ ਨਾਲ ਦੋਸਤੀ ਸਬ ...
ਜਸਨੀਤ ਰੰਗ ਦੀ ਸਾਂਵਲੀ, ਤਿੱਖੇ ਨੈਣ ਨਕਸ਼ ਤੇ ਕੱਦ ਦੀ ਉੱਚੀ-ਲੰਮੀ ਸੀ। ਪੰਜਾਬੀ ਸੂਟ ਤਾਂ ਉਹਦੇ ਪਾਇਆ ਬਹੁਤ ਹੀ ਫਬਦਾ ਸੀ। ਬੀ. ਏ ਪੂਰੀ ਕੀਤੀ ਹੀ ਸੀ ਕਿ ਉਹਦੇ ਮੰਮੀ- ਡੈਡੀ ਨੂੰ ਚਿੰਤਾ ਹੋ ਗਈ ਕਿ ਵਿਆਹ ਦਈਏ। ਕੁੱਝ ਰਿਸ਼ਤੇਦਾਰ ਵੀ ਇਸ ਤਰ੍ਹਾਂ ...
ਕਹਾਣੀ-ਕਸੂਰਵਾਰ ਕੌਣ??? ਭਾਗ-1 *************************** ਫੋਨ ਦੀ ਰਿੰਗ ਵੱਜਦੀ ਆ ਤੇ ਜਿਵੇ ਈ ਉਹ ਫੋਨ ਚੁੱਕਦੀ ਆ ਫੋਨ ਉੱਤੇ ਆ ਰਹੇ ਨੰਬਰ ਨੂੰ ਦੇਖ ਉਸਦੀ ਰੂਹ ਕੰਬ ਜਾਂਦੀ ਆ ਤੇ ਪਸੀਨੇ ਦੀਆਂ ਬੂੰਦਾਂ ...
ਚਾਲੀ ਪੰਜਾਹ ਡਾਂਗਬਾਜ਼ ਆਦਮੀਆਂ ਦਾ ਇਕ ਜੱਥਾ ਲੁੱਟਮਾਰ ਲਈ ਇਕ ਮਕਾਨ ਵੱਲ ਵਧ ਰਿਹਾ ਸੀ। ਅਚਾਨਕ ਉਸ ਭੀੜ ਨੂੰ ਚੀਰਦਾ ਇਕ ਦੁਬਲਾ-ਪਤਲਾ ਅਧੇੜ ਉਮਰ ਦਾ ਆਦਮੀ ਬਾਹਰ ਨਿਕਲਿਆ। ਪਿੱਛੇ ਪਾਸਾ ਵੱਟ ਕੇ ਉਹ ਬਲਵਾਈਆਂ ਨੂੰ ਲੀਡਰਾਨਾ ਢੰਗ ਨਾਲ਼ ਆਖਣ ਲੱਗਾ, ...
ਨਾਵਲ : ਵਲੈਤਣ ਭਾਗ : ਇੱਕ ਸੂਰਜ ਠਰਦੇ ਪਿੰਡਿਆ ਨੂੰ ਕੋਸੇ ਕੋਸੇ ਸੇਕ ਨਾਲ ਨਿੱਘਾ ਕਰਦਾ ਵੱਡੇ ਬੋਹੜ ਓਹਲੇ ਲੁਕਦਾ ਜਾ ਰਿਹਾ ਸੀ। ਉਸਦੀ ਛਾਂ ਕੰਨਟੀਨ ਦੇ ਬੈਂਚਾਂ ਤੇ ਪਹੁੰਚ ਰਹੀ ਸੀ।ਗਿਣਤੀ ਦੇ ਮੁੰਡੇ ਕੁੜੀਆਂ ਧੁੱਪ ਦੇ ਨਾਲ ਖਿਸਕਦੇ ਹੋਏ ਕੁਝ ...
ਮਾਂ ਮਨਿੰਦਰ ਹਰਜੀਤ ਕੌਰ ਤੇ ਹਰਵਿੰਦਰ ਸਿੰਘ ਦੀ ਇੱਕਲੋਤੀ ਔਲਾਦ ਧੀ ਚਾਵਾਂ ਤੇ ਲਾਡਾਂ ਨਾਲ ਪਾਲੀ ਹੋਈ।''ਮਨਿੰਦਰ ਕੱਦ ਕਾਠ ਦੀ ਵੀ ਠੀਕ ਠਾਕ ਤੇ ਨੈਨ ਨਕਸ਼ ਵੀ ਵਧੀਆ। ਧੀ ਨੂੰ ਜਵਾਨ ਹੁੰਦਿਆ ਦੇਖ ਮਾਂ-ਬਾਪ ਨੂੰ ਧੀ ਦੇ ਲਈ ਵਰ ਲੱਭ ਦੀ ਫਿਕਰ ਪੈ ...
ਗੱਲ ਕੋਈ ਅੱਜ ਤੋਂ 20–22 ਸਾਲ ਪੁਰਾਣੀ ਹੈ, 1998–99 ਦੀ। ਉਦੋਂ ਮੈਂ ਬੀ.ਏ. ਦਾ ਵਿਦਿਆਰਥੀ ਸਾਂ। ਉਦੋਂ ਮੇਰੇ ਕੋਲ਼ ਆਪਣਾ ਰੋਲੈਂਡ –ਐਕਸ.ਪੀ.10 ਕੀ–ਬੋਰਡ (ਆਰਗਨ, ਇੱਕ ਇਲੈਕਟ੍ਰਾਨਿਕ ਵਾਜਾ, ਜਿਹੜਾ ਕਿ ਯਾਮਹਾ, ਕੈਸੀਓ, ਰੋਲੈਂਡ ਆਦਿ ਕੰਪਨੀਆਂ ...
ਰਾਤ ਦੇ ਬਾਰਾਂ ਵਜੇ ਅੱਖ ਖੁਲਦਿਆਂ ਸਾਰ ਮੈਂ ਘੜੀ ਦਾ ਅਲਾਰਮ ਬੰਦ ਕਰਦਿਆ ਅੱਖਾਂ ਮਲਦਿਆਂ ਗੱਡੀ ਦੀ ਸੈਲਫ ਮਾਰ ਕੇ ਬਾਹਰ ਦਾ ਗੇਟ ਖੋਲਿਆ ਅਤੇ ਉੱਚੀ ਆਵਾਜ਼ ਚ ਉਬਾਸੀ ਲਈ ! ਮੇਰੇ ਦੋਸਤ ਨੇ ਬੰਗਾ ਬੱਸ ਸਟੈਂਡ ਤੇ ਆਉਣਾ ਸੀ ਉਸਦੀ ਉਡੀਕ ਸੀ ! ਗੱਡੀ ...
ਯਾਦ ਮਨ ਦੀ ਗੱਲ ਤੇ ਕੱਚੀ ਉਮਰੇ ਦੀ ਹੈ ਪਰ ਜਾਨ ਤੋਂ ਵੱਧ ਮਨਪ੍ਰੀਤ ਕਰਦੀ ਸੀ ਪਿਆਰ ਮੇਰੇ ਨਾਲ,ਜਿੰਦਗੀ ਦੇ ਸਵਾਲ ਮੇਰੇ ਨਾਲ,ਕਦੇ ਵਿਸ਼ਵਾਸ਼ ਨਾ ਤੋੜਿਆ ਖੜ੍ਹੀ ਸੀ ਜਾਨ ਮੇਰੇ ਨਾਲ।ਅੱਜ ਤੋਂ ਸੱਤ ਸਾਲ ਪਹਿਲਾ ਮੇਰੀ ਉਮਰ ਉਨੀ ਵਰਿਆ ਦੀ ਹੋਈ ਸੀ ਤੇ ...
ਇਹ ਗੱਲ ਕਾਫੀ ਪੁਰਾਣੀ ਹੈ ਜਦੋਂ ਵਿਆਹ ਤੋਂ ਪਹਿਲਾ ਸਾਰੇ ਰਿਸ਼ਤੇਦਾਰ ਘਰ ਹੀ ਆ ਜਾਂਦੇ ਸਨ। ਮੈ ਵੀ ਇਦਾ ਹੀ ਆਪਣੇ ਭਰਾ ਦੀ ਸਾਲੀ ਦੇ ਵਿਆਹ ਵਿੱਚ ਬੁਲਾਇਆ ਗਿਆ ਸਾਂ..... ਮੇਰੀ ਉਮਰ 20 ਸਾਲ ਹੋਣੀ ਤੇ ਮੇਰਾ ਭਰਾ ਅਤੇ ਭਾਬੀ ਵੀ ਨਾਲ ਗਏ ਸਨ। ਵਿਆਹ ...
ਲੇਖਕ : ਅਜੀਤ ਮਹੇ . . ਇਹ ਕਹਾਣੀ ਸ਼ੁਰੂ ਹੁੰਦੀ ਏ ਆਰ ਕੇ ਆਰਿਆ ਕਾਲਜ ਨਵਾਂਸ਼ਹਿਰ ਤੋ ਰਮਨ : ( ਥੋੜਾ ੳਦਾਸੀ ਚ) ਮੀਤ ਮੈ ਆਪਣਾ ਰਿਸ਼ਤਾ ਖਤਮ ਕਰਨਾ ਮੈ ਤੇਰੇ ਨਾਲ ਹੋਰ ਨੀ ਅੱਗੇ ਜਾ ਸਕਦੀ ਮੀਤ: ( ਹੈਰਾਨੀ ਨਾਲ) ਕੀ????? ਰਮਨ : ਹਾ ਮੈ ਚਾਹੁਨੀ ਆ ...
ਅੱਜ ਤੋਂ ਤਕਰੀਬਨ ਦਸ ਕੁ ਵਰ੍ਹੇ ਪਹਿਲਾਂ ਦੀ ਗੱਲ ਹੈ, ਮੇਰਾ ਇੱਕ ਦੋਸਤ ਜੋ ਰੂਪਨਗਰ ਜਿਲ੍ਹੇ ਦੇ ਇੱਕ ਪਿੰਡ ਵਿੱਚ ਰਹਿੰਦਾ ਸੀ। ਜਿਸ ਦਾ ਨਾਂ ਜੀਤਾ ਸੀ। ਮਾਂ ਪਿਓ ਦੀ ਮੌਤ ਹੋਣ ਕਰਕੇ ਉਸ ਦਾ ਵਿਆਹ ਛੋਟੀ ਉਮਰੇ ਹੀ ਹੋ ਗਿਆ ਸੀ, ਅਤੇ ਉਸਦੇ ...
ੴ ਸਤਿਗੁਰਪ੍ਰਸ਼ਾਦਿ ਵਾਹਿਗੁਰੂ ਜੀ ਦੀ ਕਿਰਪਾ ਨਾਲ ਪਹਿਲੀ ਕਿਤਾਬ ਦੀ ਸੁਰੂਆਤ 🙏 ਬਾਰਵੀਂ ਜਮਾਤ ਚੋਂ ਪਹਿਲੇ ਨੰਬਰ ਤੇ ਆਉਣ ਕਰਕੇ ਅੱਜ ਜੀਤੀ ਤੋਂ ਆਪਣੀ ਖੁਸ਼ੀ ਸਾਂਭੀ ਨਹੀਂ ਸੀ ਜਾਂਦੀ । ਸਕੂਲ ਤੋਂ ਸਿੱਧਾ ਘਰ ਆਕੇ ਆਪਣੀ ਮੰਮੀ ਨੂੰ ਰਿਜਲਟ ਬਾਰੇ ...
ਗੱਲ ਭਾਵੇਂ 2 ਸਾਲ ਪੁਰਾਣੀ ਹੈ ਪਰ ਅੱਜ ਵੀ ਜਦੋਂ ਓਹ ਘਟਨਾ ਯਾਦ ਆਉਂਦੀ ਹੈ ਤਾਂ ਪਸੀਨੇ ਛੁੱਟ ਜਾਂਦੇ ਹਨ ! ਮੇਰਾ ਅਖਬਾਰਾਂ ਵੰਡਣ ਦਾ ਕੰਮ ਸੀ ! ਤੜਕੇ ਉੱਠ ਕੇ ਪਹਿਲਾਂ ਸਟੋਰ ਤੋਂ ਅਖਬਾਰਾਂ ਚੱਕਣੀਆਂ ਤੇ ਫੇਰ ਪਿੰਡਾਂ ਪਿੰਡਾਂ ਤੱਕ ਵੰਡਣੀਆਂ ! ...