Pratilipi requires JavaScript to function properly. Here are the instructions how to enable JavaScript in your web browser. To contact us, please send us an email at: contact@pratilipi.com
ਨੂਰ ਅੱਜ ਦੇ ਸਾਰੇ ਮਰੀਜਾਂ ਨੂੰ ਨਿਪਟਾ ਕੇ ਅਜੇ ਅਗਲੇ ਗੇੜ ਤੋਂ ਪਹਿਲ਼ਾਂ ਕੁਝ ਪਲ ਲਈ ਰੈਸਟ ਰੂਮ ਚ ਜਾ ਕੇ ਬੈਠੀ ਹੀ ਸੀ ਕਿ ਇੰਟਰਕਾਮ ਤੇ ਰਿਸੈਪਸ਼ਨ ਕੁੜੀ ਦਾ ਫੋਨ ਆ ਗਿਆ । ਕੋਈ ਜਾਣ ਪਛਾਣ ਵਿਚੋਂ ਉਹਨੂੰ ਮਿਲਣਾ ਚਾਹੁੰਦਾ ਸੀ । ਰਿਸਪੈਨਿਸਟ ਨਾਮ ...
ਅਸਲੀਅਤ ਮੈਂ ਜਿਉ ਹੀ ਦਫ਼ਤਰ ਦੀ ਪਾਰਕਿੰਗ ਵਿੱਚ ਕਾਰ ਪਾਰਕ ਕੀਤੀ ਤਾ ਸਾਹਮਣੇ ਮੇਰਾ ਸੇਵਾਦਾਰ ਮੇਰਾ ਇੰਤਜਾਰ ਕਰ ਰਿਹਾ ਸੀ ਮੈਨੂੰ ਦੇਖਦੇ ਹੀ ਬੋਲਿਆ "ਜੀ ਕੋਈ ਮਿਲਣ ਆਇਆ" ਮੈ ਆਪਣਾ ਬੈਂਗ ਤੇ ਹੋਰ ਸਮਾਨ ਉਸ ਨੂੰ ਫੜਾਇਆ ਤੇ ਕਾਹਲੀ ਨਾਲ ਆਪਣੇ ਦਫ਼ਤਰ ...
1 ਜਨਵਰੀ 2020 ਨੂੰ ਪ੍ਰਿੰਸ ਨੇ ਜਦ ਕੈਨੇਡਾ ਦੀ ਧਰਤੀ ਤੇ ਕਦਮ ਰੱਖਿਆ ਉਸਨੂੰ ਸਭ ਕੁਝ ਬਹੁਤ ਅਜੀਬ ਪਰ ਦਿਲਚਸਪ ਲੱਗ ਰਿਹਾ ਸੀ ।ਪਰ ਉਸਨੂੰ ਉੱਥੇ ਪਹੰਚਣ ਦੀ ਖੁਸ਼ੀ ਨਾਲੋਂ ਜ਼ਿਆਦਾ ਨੀਤਾ ਤੋਂ ਦੂਰ ਹੋ ਜਾਣ ਦਾ ਦੁੱਖ ਵਧੇਰੇ ਖਲ ਰਿਹਾ ਸੀ। ਪ੍ਰਿੰਸ ...
"ਆਹ ਕੰਮ ਵਾਲੀ ਤੋ ਸਾਰਾ ਕੰਮ ਕਰਵਾ ਲਿਉ ਕਿੱਧਰੇ ਟੀ.ਵੀ ਤੇ ਹੀ ਖਬਰਾਂ ਨਾ ਸੁਣਦੇਂ ਰਿਹੋ" ਗੁਰਨਾਮ ਦੀ ਘਰਵਾਲੀ ਨੇ ਐਕਟਿਵਾ ਸਟਾਰਟ ਕਰਦੇ ਹੋਏ ਕਿਹਾ। " ਦੁਪਿਹਰ ਨੂੰ ਬੱਚਿਆਂ ਨੂੰ ਲਿਆਉਣਾ ਨਾ ਭੁੱਲ ਜਾਇਉ ਆਪਣੀਆਂ ਮੀਟਿੰਗਾ ਦੇ ਚੱਕਰ ਚ " " ...
ਧੀ ਦਾ ਦੁੱਖ ਇੱਕ ਔਰਤ ਦੀ ਕਹਾਣੀ ਔਰਤ ਦੀ ਜੁਬਾਨੀ। ਇਕ ਔਰਤ ਇਸ ਸਮਾਜ ਅੰਦਰ ਕਿਹਨੇ ਤਰ੍ਹਾਂ ਦੇ ਰੋਲ ਅਦਾ ਕਰਦੀ ਹੈ।ਕਿਸੇ ਲਈ ਉਹ ਧੀ ,ਪਤਨੀ, ਮਾਂ, ਮਹਿਬੂਬਾ, ਦੋਸਤ ਹੁੰਦੀ ਹੈ। ਉਹ ਇਸ ਦੁਨੀਆ ਤੇ ਤਿੰਨ ...
ਰਾਜੀ , ਬਹੁਤ ਸੋਹਣੀ ਤੇ ਸੁਨੱਖੀ ਮੁਟਿਆਰ ਸੀ। ਉੱਚਾ -ਲੰਮਾ ਕੱਦ ਤੇ 'ਰੂੰ' ਵਰਗਾ ਚਿੱਟਾ ਰੰਗ। ਧਰਤੀ ਦੀ ਹਿੱਕ ਤੇ, ਜਦੋਂ ਮਲੂਕ ਪੈਰ ਰੱਖਦੀ ਤਾਂ, ਉਹ ਵੀ ਉਹ ਤੋਂ ਵਾਰੇ-ਵਾਰੇ ਜਾਂਦੀ ਸੀ। ਕਾਲਜ ਵਿੱਚ ਉਹ ਦੇ ਰੂਪ ਦੇ ਚਰਚੇ ਜ਼ੋਰਾਂ- ਸ਼ੋਰਾਂ ...
ਕਿਹਾ ਜਾਂਦਾ ਹੈ ਕਿ ਇਕ ਪਿੰਡ ਵਿੱਚ ਇਕ ਗ਼ਰੀਬ ਬ੍ਰਾਹਮਣ ਰਹਿੰਦਾ ਸੀ। ਉਸ ਦੇ ਦੋ ਮੁਟਿਆਰ ਧੀਆਂ ਸਨ। ਉਹ ਦੋਨੋ ਮੰਗੀਆਂ ਹੋਈਆਂ ਸਨ, ਪ੍ਰੰਤੂ ਉਹ ਗ਼ਰੀਬੀ ਕਾਰਨ ਉਨ੍ਹਾਂ ਦਾ ਵਿਆਹ ਨਹੀਂ ਸੀ ਕਰ ਸਕਿਆ। ਉਸ ਇਲਾਕੇ ਦਾ ਮੁਗ਼ਲ ਹਾਕਮ ਬੜਾ ਨਿਰਦਈ ਸੀ। ਉਹ ...
ਜੀ.ਟੀ ਰੋਡ ਮਾਰੋਂ ਮਾਰੀ ਵਗ ਰਿਹਾ ਸੀ। ਰੁੱਖਾਂ ਦੀ ਅੱਧੀ ਧੁੱਪ ਤੇ ਅੱਧੀ ਛਾਂ ਚ ਹਰ ਗੱਡੀ ਸ਼ੂਕ ਦੇਣੀ ਲੰਘ ਜਾਂਦੀ ਸੀ। ਲੱਖਾ ਸਾਈਕਲ ਤੇ ਬੜੀ ਧਿਆਨ ਨਾਲ ਪੈਡਲ ਮਾਰਦਾ ਹੋਇਆ ਆ ਰਿਹਾ ਸੀ ਮਤੇ ਚੈਨ ਨਾ ਉੱਤ ਜਾਏ। ਰਫ਼ਤਾਰ ਚ ਜ਼ਰਾ ਜਿੰਨੀ ਤੇਜ਼ੀ ਜਾਂ ...
ਕਹਾਣੀ...ਪੰਮੀ ਭੂਆ...(ਭਾਗ...1) ************************* ਇਹ ਕਹਾਣੀ ਪਿੰਡ ਘੜੂੰਆਂ ਦੀ ਹੈ। ਮੋਰਿੰਡੇ ਕੋਲ ਵਸੇ ਇਸ ਪਿੰਡ ਦਾ ਨਾਮ ਪੰਜਾਬ ਦੇ ਵੱਡੇ ਪਿੰਡਾਂ ਵਿੱਚ ਸ਼ੁਮਾਰ ਹੈ। ਪਿੰਡ ਦੇ ਨਾਮਕਰਣ ਸਬੰਧੀ ਇਕ ਦੰਦ ਕਥਾ ਜੁੜੀ ਹੋਈ ਹੈ। ...
(ਇਹ ਕਹਾਣੀ ਕੁਝ ਲੋਕਾਂ ਨੂੰ ਬੁਰੀ ਲੱਗ ਸਕਦੀ ਹੈ ਕਿਉਂਕਿ ਪਿਆਰ ਦਾ ਢੌਂਗ ਕਰਦੇ ਹੋਏ ਲੋਕਾਂ ਦੇ ਮਨ ਵਿਚੋਂ ਊਂਚ ਨੀਚ ਦੀ ਮਾਨਸਿਕਤਾ ਨਹੀਂ ਜਾਂਦੀ ਤੇ ਹੋਰ ਜਾਤ ਧਰਮ ਦੀ ਔਰਤ ਨੂੰ ਉਹ ਆਪਣੀ ਉੱਚਤਾ ਸਿੱਧ ਕਰਨ ਲਈ ਵਰਤਦੇ ਹਨ।) ਉਹਦਾ ਰੰਗ ...
ਦੀਪੋ ਨਵੀਂ ਨਵੀਂ ਵਿਆਹੀ ਆਈ ਸੀ,ਓਹਦੀ ਸੱਸ ਵਾਹਲੀ ਚੁਸਤ ਸੀ। ਹਰ ਕੰਮ ਵਿਚ ਨੁਕਸ ਕਢਦੀ ਰਹਿੰਦੀ। ਦੀਪੋ ਬਹੁਤ ਪਰੇਸ਼ਾਨ ਸੀ ਸੱਸ ਦੀਆਂ ਇਹਨਾਂ ਹਰਕਤਾਂ ਤੋਂ ਓਹਨੇ ਕਈ ਵਾਰ ਆਪਣੇ ਘਰਵਾਲੇ ਨਾਲ ਵੀ ਗੱਲ ਕੀਤੀ ਕਿ ਮੈ ਸਾਰਾ ਦਿਨ ਕੰਮ ਕਰਦੀ ਰਹਿੰਦੀ ...
“ ਹਾਏ ਨੀ ਮੈਂ ਮਰਜਾਂ, ਮਾਰ ਦੇ ਉਦਾ ਈ ਮੈਨੂੰ, ਆ ਮਿਰਚਾਂ ਨੇ ਜੀਭ ਲੂਹ ਦਿੱਤੀ ਮੇਰੀ। ” ਬੋਲ ਕਰਾਰਾ ਪਰ ਕੰਬਦਾ ਜਿਹਾ ਸੀ। " ਨੀਸ਼ੋ, ਬੀਜੀ ਦਾ ਚੜ੍ਹ ਗਿਆ ਪਾਰਾ... ਅੱਜ ਤੇ ਲੱਗਣਗੀਆਂ ਰੌਣਕਾਂ ਵਿਹੜੇ ਤੁਹਾਡੇ...ਹਾਹਾਹਾਹਾ ! ...
ਗਿੱਟਮਿੱਟ (ਕਹਾਣੀ) ਗੁਰਮਲਕੀਅਤ ਸਿੰਘ ਕਾਹਲੋਂ "ਤੂੰ ਆਪਣੇ ਤੋਂ ਦੁਗਣੀ ਉਮਰ ਦੇ ਦੁਹਾਜੂ ਨਾਲ ਵਿਆਹ ਕਿਉਂ ਕਰਵਾਇਆ ?” ਇਹ ਸਵਾਲ ਉਸਨੂੰ ਮੈਂ ਕਈ ਵਾਰ ਕੀਤਾ ਸੀ। ਪਰ ਉਹ ਹਰ ਵਾਰ ਆਨੇ ਬਹਾਨੇ ਟਾਲ ਦੇਂਦੀ ਸੀ। ...
ਕੁੜੀਆਂ ਤਾ ਕੁੜੀਆਂ ਨੇ ਕੁੜੀਆਂ ਦਾ ਕੀ ਹੈ ਮੇਰੀ ਅੱਜ ਦੀ ਕਹਾਣੀ ਕੁੜੀਆ ਦੇ ਬਾਰੇ ਹੀ ਹੈ, ਕਿਸਮਤ ਵੀ ਬੜੀ ਬਲਵਾਨ ਹੈ, ਇਹ ਕਹਾਵਤ ਸੁਣਨ ਵਿਚ ਜਿੰਨੀ ਵਧੀਆ ਲਗਦੀ ਹੈ ਉਨੀ ਹੁੰਦੀ ਨਹੀਂ, ਮੇਰੀ ਕਹਾਣੀ ਵਿਚ 2 ਅਲੱਗ ਅਲੱਗ ਕੁੜੀਆਂ ...
ਕਾਲਾ ਆਪਣੇ ਖੇਤ ਦਾ ਕੰਮ ਨਿਬੇੜ ਘਰ ਨੂੰ ਵਾਪਿਸ ਆ ਰਿਹਾ ਸੀ ਤਾਂ ਜਦ ਉਹ ਸੱਥ ਦੇ ਕੋਲ ਪੁੰਹਚਿਆ ਤਾਂ ਉਸਨੂੰ ਦਰਸ਼ਨ ਤਾਇਆ ਮਿਲ ਪਿਆ ਤੇ ਉਹਨਾਂ ਦੇ ਪੈਰੀ ਹੱਥ ਲਾ ਕੇ ਉਹਨਾ ਨਾਲ ਗੱਲਬਾਤੀ ਪੈ ਜਾਦਾ ਆ । ਉਏ ਕਾਲੇ !! ਉਏ ਤੂੰ ਇੱਥੇ ਖੜਾ ਤਾਏ ਨਾਲ ...