Pratilipi requires JavaScript to function properly. Here are the instructions how to enable JavaScript in your web browser. To contact us, please send us an email at: contact@pratilipi.com
ਗਰਮੀਆਂ ਦੀਆਂ ਛੁੱਟੀਆਂ ਦੇ ਦਿਨਾਂ ਦੀ ਗੱਲ ਐ ! ਮੈਂ, ਗੋਪੀ, ਪੀਤਾ, ਰਮਨ, ਲੱਕੀ, ਪ੍ਰਦੀਪ ਅਸੀਂ ਸਾਰੇ ਸਵੇਰ ਤੋਂ ਹੀ ਸਾਡੇ ਪਿੰਡ ਦੇ ਐਂਨ ਵਿਚਕਾਰ ਬਣੇ ਹੋਏ ਦੁਆਬਾ ਸਕੂਲ ਦੀ ਪੁਰਾਣੀ ਬਿਲਡਿੰਗ ਵਿੱਚ ਕ੍ਰਿਕਟ ਖੇਡ ਰਹੇ ਸਾਂ ! ਖੇਡਦਿਆਂ ...
ਸਲਮਾ 5 ਦਿਨਾਂ ਤੋਂ ਬੈੱਡ ਉੱਤੇ ਲੰਮੀ ਪੲੀ ਨਿਰੰਤਰ ਸੋਚੀ ਜਾਂ ਰਹੀ ਸੀ ਕਿ ਪਿਆਰ ਕਰਨਾ ਕਿੰਨਾਂ ਅਸਾਨ ਹੈ ਲੇਕਿਨ ਨਿਭਾਉਣਾ ਉਨ੍ਹਾਂ ਹੀ ਕਠਿਨ। ਸਲਮਾ ਨੂੰ ਆਪਣਾ ਸਰੀਰ ਕੁੱਝ ਨਿਢਾਲ ਜਿਹਾ ਲੱਗ ਰਿਹਾ ਸੀ।ਉਹ ਖਾਣਾ ਵੀ ਥੋਡ਼ਾ-ਬਹੁਤ ਖਾਂਦੀ ਫਿਰ ...
ਲੈ ਖਾ ਮਾਂ ਸੱਦ ਕੇ ਕਿੰਨਾਂ ਚੰਗਾ ਰਿਸ਼ਤਾ ਆਇਆ ਏ ਅਮਨ ਲਈ ਮੇਰੀ ਧੀ ਰਾਜ ਕਰੂ ਰਾਜ। ਹੋਰ ਕੀ ਮਾਂ ਕਿੰਨਾ ਚਾਅ ਆ ਏਦੇ ਵਿਆਹ ਦਾ ਆਪਾ ਨੂੰ ਤੀਰਥ ਵੀਰੇ ਮੇਰੇ ਵਿਆਹ ਦਾ ਕੁੱਝ ਜਿਆਦ ਚਾਅ ਨਹੀ ਚੜਿਆ ਸਾਰਿਆ ਨੂੰ । ਲੈ ਹੈ ਕਮਲੀ ਤੂੰ ਘਰੋ ਜਾਵੇਗੀ ...
ਇੱਕ ਸੱਚੀ ਤੇ ਹੱਡ ਬੀਤੀ ਕਹਾਣੀ,,,, ਸਾਡੇ ਘਰ ਜਾਗੋ ਦਾ ਪ੍ਰੋਗਰਾਮ ਸੀ ਜਿਸ ਵਿਚ ਅਸੀਂ ਇੱਕ ਪੰਜਾਬੀ ਕੱਲਚਰ ਪ੍ਰੋਗਰਾਮ ਬੁੱਕ ਕਰਵਾਇਆ ਸੀ! ਕੁਝ ਮੁੰਡੇ ਕੁੜੀਆਂ ਸਾਡੇ ਘਰ ਆਈਆਂ ਬਹੁਤ ਰੌਣਕ ਲਗਾਈ ਉਹਨਾਂ ਨੇ,, ਮੈਨੂੰ ਇੰਝ ਲੱਗਾ ਜਿਵੇਂ ਇਹ ਸਾਰੇ ...
ਮੈਂ ਸਰਕਾਰੀ ਸਕੂਲ 'ਚ ਪ੍ਰਾਇਮਰੀ ਅਧਿਆਪਕਾ ਸੀ। ਮੇਰੇ ਵਿਆਹ ਨੂੰ ਸੱਤ ਮਹੀਨੇ ਹੀ ਹੋਏ ਸੀ,ਜਦ ਮੈਨੂੰ ਪਤਾ ਲੱਗਾ ਕਿ ਮੈਂ ਮਾਂ ਬਣਨ ਵਾਲੀ ਹਾਂ।ਮੈਂ ਮਾਂ ਬਣਨ ਦੇ ਅਹਿਸਾਸ 'ਚ ਬਹੁਤ ਖੁਸ਼ ਸੀ।ਮੈਨੂੰ ਆਪਣੇ ਬੱਚੇ ਤੋਂ ਇਲਾਵਾ ਕੁੱਝ ਵੀ ਨਜ਼ਰ ਨਹੀਂ ...
ਮੇਰੇ ਇੱਕ ਆੜੀ ਦਾ ਬਾਪੂ ਮਨਰੇਗਾ ਵਾਲਿਆਂ ਦਾ ਠੇਕੇਦਾਰ ਭਾਵ ਮੋਹਰੀ ਸੀ ! ਮੈਂ ਸ਼ਹਿਰ ਤੋਂ ਪਿੰਡ ਨੂੰ ਆ ਰਿਹਾ ਸੀ ਤਾਂ ਰਸਤੇ ਵਿੱਚ ਮਨਰੇਗਾ ਵਾਲੇ ਸੜਕ ਦੇ ਦੁਆਲੇ ਆਰਾਮ ਕਰਦੇ ਵੇਖੇ ! ਜੂਨ ਦਾ ਦੁਪਿਹਰਾ, ਸਮਾਂ ਸੀ ਕਰੀਬਨ ਸਾਢੇ 3 ਕੁ ਵਜੇ ...
ਸੀਮਾ ਅੱਜ ਸਵੇਰ ਤੋਂ ਹੀ ਫੋਨ ਲੈਕੇ ਬੈਠੀ ਸੀ,,ਉਸਦੇ +2 ਦੇ ਪੇਪਰ ਖਤਮ ਹੋ ਚੁੱਕੇ ਸੀ ਤੇ ਹੁਣ ਉਹ ਵੇਹਲੀ ਸੀ,,ਨਾ ਪੜਾਈ ਦੀ ਕੋਈ ਟੈਂਸ਼ਨ ਸੀ,,ਨਾ ਕੰਮ ਦੀ,,। ਉਸਨੂੰ ਉਸਦੇ ਪਾਪਾ ਨੇ ਨਵਾ ਫੋਨ ਲੈਕੇ ਦਿੱਤਾ ਸੀ ਤੇ ਇਸ ਫੋਨ ਵਿੱਚ ਸੀਮਾ ਨੇ ...
'ਇਹ ਨਾ ਕਹੋ ਕਿ ਇਕ ਲੱਖ ਹਿੰਦੂ ਤੇ ਇਕ ਲੱਖ ਮੁਸਲਮਾਨ ਮਰੇ ਨੇ—ਇਹ ਕਹੋ ਕਿ ਦੋ ਲੱਖ ਇਨਸਾਨ ਮਰੇ ਨੇ।...ਤੇ ਇਹ ਏਡੀ ਵੱਡੀ ਟ੍ਰੇਜ਼ਡੀ ਨਹੀਂ ਕਿ ਦੋ ਲੱਖ ਇਨਸਾਨ ਮਰੇ ਨੇ; ਟ੍ਰੇਜ਼ਡੀ ਤਾਂ ਅਸਲ ਵਿਚ ਇਹ ਹੈ ਕਿ ਮਾਰਨ ਤੇ ਮਰਨ ਵਾਲੇ ਕਿਸੇ ਵੀ ਖਾਤੇ ਵਿਚ ...
ਆਪਣਾ ਆਪਣਾ ਰੱਬ ਅੱਜ ਫੇਰ ਬੰਦਾ ਖੂਨੀ ਬਜ਼ਾਰ ਵਾਲੇ ਰਸਤੇ ਰਾਹੀ ਆਪਣੇ ਘਰ ਜਾ ਰਿਹਾ ਸੀ । ਸੌ ਸਾਲਾਂ ਤੋਂ ਵੀ ਜਿਆਦਾ ਸਮਾਂ ਹੋ ਗਿਆ ਹੋਣਾ ਏਥੇ ਮੀਟ ਵਿਕਦਿਆਂ ਨੂੰ ਏਸੇ ਕਰਕੇ ਏਹਨੂੰ ਖੂਨੀ ਬਜ਼ਾਰ ਕਿਹਾ ...
ਤਾਲਾਬੰਦੀ "ਸਤਿ ਸ਼੍ਰੀ ਅਕਾਲ ਆਂਟੀ" "ਹਾਂ ਭਾਈ ਕੁੜੀਏ, ਕੀ ਹਾਲ ਨੇ ਤੇਰੇ?" " ਆਂਟੀ ਠੀਕ ਹੈ ਜੀ। ਬਹੁਤ ਵਧੀਆ।ਤੁਸੀਂ ਦੱਸੋ?" " ਠੀਕ ਹਾਂ ਪੁੱਤ,ਬਾਕੀ ਬਸ ਤੈਨੂੰ ਪਤੈ ਬੁੜ੍ਹੇ ਸ਼ਰੀਰਾਂ ਦਾ। ਹੋਰ ਤੂੰ ਦੱਸ ਕੀ ਕਰ ਰਹੀ ਏਂ ਅੱਜਕਲ੍ਹ?" "ਆਂਟੀ ਮੈਂ ...
ਵਗਾਰ ਮਲਿਕਾ ਨੂੰ ਪੂਰੇ ਤਿੰਨ ਘੰਟੇ ਬੀਤ ਗਏ ਸਨ ਪੌਸ਼ ਏਰੀਏ ਦੇ ਰੋਡ ‘ਤੇ ਚੱਕਰ ਕਟਦਿਆਂ ਪਰ ਹਾਲੇ ਤੀਕ ਉਸ ਨੂੰ ਕੋਈ ਗਾਹਕ ਨਹੀਂ ਸੀ ਟੱਕਰਿਆ। ਠੰਢ ਤੇ ਹਨੇਰਾ ਵਧਦਾ ਜਾ ਰਿਹਾ ਸੀ ਤੇ ਨਾਲ਼ ਹੀ ਵਧਦੀ ਜਾ ਰਹੀ ਸੀ ਮਲਿਕਾ ਦੀ ਟੈਨਸ਼ਨ। “ਜੇ ...
ਅੱਜ ਫਿਰ ਕਲਯਾਨੀ ਹਫੜਾ ਦਫੜੀ ਵਿੱਚ ਸੁਵੱਖਤੇ ੳੱਠੀ ਤੇ ਫਟਾਫਟ ਘਰ ਦਾ ਕੰਮ ਕਰ ਆਫਿਸ ਜਾਣ ਲਈ ਤਿਆਰ ਹੋਣ ਲੱਗੀ। "ਪੁੱਤਰ ਰੋਟੀ ਖਾ ਲੈ ਪਹਿਲਾ!" -ਮੰਮੀ ਨੇ ਕਲਯਾਨੀ ਲਈ ਖਾਣਾ ਲਿਆ ਟੇਬਲ ਤੇ ਰੱਖ ਦਿੱਤਾ। ਕਲਯਾਨੀ ਆਪਣੀ ਹੀ ਸੋਚਾ ਵਿੱਚ ਡੁੱਬੀ ...
ਸ਼ਰਨ ਪਾਪਾ ਮੈਂ ਯੂਨੀਵਰਸਿਟੀ ਵਿਚ ਟੋਪ ਕੀਤਾ, ਇਹ ਦੇਖੋ ਮੇਰੀ ਫੋਟੋ ਅਖ਼ਬਾਰ ਵਿਚ ਆਈ ਹੈ! ਗੁਰਮੇਲ ਆਪਣੀ ਐਨਕ ਨੂੰ ਸਾਫ ਕਰ ਅੱਖਾਂ ਤੇ ਲੱਗਾ ਅਖ਼ਬਾਰ ਵੱਲ ਦੇਖਣ ਲੱਗਾ! ਉਹ ਵਾਹ ਬਹੀ ਵਾਹ, ਹਰਜੀਤ ਕਿੱਥੇ ਹੈ! ਸ਼ਰਨ ਦਾ ਮੂੰਹ ਮਿੱਠਾ ਕਰਾ ਨਾਲ਼ੇ ਕਰਨ ...
ਸਤਿ ਸ਼੍ਰੀ ਅਕਾਲ ਜੀ ਕਾਫ਼ੀ ਦਿਨਾਂ ਬਾਅਦ ਅੱਜ ਫਿਰ ਕੁੱਝ ਲਿਖਣ ਨੂੰ ਦਿਲ ਕੀਤਾ ਸੋਚਿਆ ਕੇ ਅੱਜ ਦੇ ਸਮੇਂ ਵਿੱਚ ਕੀ ਲੋਕ ਕਿੰਨੇ ਬਦਲ ਚੁੱਕੇ ਨੇ ਵੱਡੇ ਵੱਡੇ ਪੇਜ਼ ,ਗਰੁੱਪ ਬਣਾ ਕੇ ਕਿਵੇਂ ਸ਼ੋਸ਼ਨ ਕਰ ਰਹੇ ਨੇ ਇਸ ਤੇ ਗੱਲ ਕੀਤੀ ਜਾਵੇ।। ਇਹ ਮੇਰੀ ...
ਕਰਮਜੀਤ ਨੇ ਜਿਸ ਦਿਨ ਆਪਣੀ ਮਾਂ ਦੀ ਕੁਖੋਂ ਜਨਮ ਲਿਆ ਉਸ ਦਿਨ ਉਸਦੇ ਪਿਤਾ ਬਲਦੇਵ ਨੂੰ ਨੌਕਰੀ ਮਿਲੀ ਸੀ,,।ਸਾਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਸੀ।ਕਰਮਜੀਤ ਨੂੰ ਸਾਰੇ ਦੂਣਾ ਲਾਡ ਪਿਆਰ ਦੇਣ ਲੱਗੇ ਇੱਕ ਤਾਂ ਉਹ ਘਰ ਵਿੱਚ ਪਹਿਲਾ ਬੱਚਾ ਸੀ ਤੇ ...