pratilipi-logo ਪ੍ਰਤੀਲਿਪੀ
ਪੰਜਾਬੀ

ਹਾੱਰਰ

ਜਿਹੜੇ ਲੋਕ ਕਸ਼ਮੀਰੀਆਂ ਜਾਂ ਸਾਰੇ ਮੁਸਲਮਾਨਾ ਨੂੰ ਅੱਤਵਾਦੀ ਸਮਝਦੇ ਹਨ ।ਉਹ ਇਹ ਕਹਾਣੀ ਜਰੂਰ ਪੜ੍ਹਨ । ( ਸੱਚੀ ਘਟਨਾ ਤੇ ਅਧਾਰਿਤ ਕਹਾਣੀ )               ਨਮਕ ਹਲਾਲ "ਅਰੇ ਤੁਮ ਅਕੇਲੇ ਹੀ ਕਿਓਂ ਆਜ ? " ਮੈਂ ਸਵਾਲ ਕੀਤਾ ਤਾਂ ਉਸ ਨੇ ਖਾਈ ਪੁੱਟਦੇ ਹੋਏ ਨੇ ਸਿਰ ਚੁੱਕ ਕੇ ਮੇਰੇ ਵੱਲ ਵੇਖਿਆ । ਫਿਰ ਹੌਲੀ ਜਿਹੀ ਬੋਲਿਆ, " ਬਾਕੀ ਸਬ ਚਲੇ ਗਏ ਹੈਂ ਸਿਰਦਾਰ ਜੀ ।ਮੈਂ ਭੀ ਕਲ ਕੋ ਚਲਾ ਜਾਊਂਗਾ ।ਆਪਕੀ ਤਾਰ ਡਾਲਨੀ ਥੀ ਨਾ।"        " ਤਾਰ -----? ਠੇਕੇਦਾਰ ਮਾਨ ਗਿਆ ਕਿਆ ?" ਮੈਂ ਹੈਰਾਨੀ ਨਾਲ ਪੁੱਛਿਆ ।         "ਨਹੀ , ਵੇ ਤੋ ਨਹੀ ਮਾਨਾ, ਪਰੰਤੂ ਮੈਂ ਖੁਦ ਹੀ ਖਾਈ ਖੋਦ ਕਰ ਡਾਲੂੰਗਾ ।"     ਫਿਰ ਉਹ ਕੁਝ ਰੁਕ ਕੇ ...
4.7 (74)
5K+ ਪਾਠਕ ਸੰਖਿਆ