Pratilipi requires JavaScript to function properly. Here are the instructions how to enable JavaScript in your web browser. To contact us, please send us an email at: contact@pratilipi.com
ਓਸ ਕਮਰੇ ਵਿੱਚ ਕੋਈ ਵੀ ਸਟੂਡੈਂਟ ਨਹੀਂ ਸੀ ਰਹਿ ਰਿਹਾ ਮੈਂ ਕੀ ਕਰਦਾ ਹੋਸਟਲ ਦੇ ਸਾਰੇ ਕਮਰੇ ਬੁੱਕ ਸਨ ਤੇ ਮੈਨੂੰ ਓਹੀ ਕਮਰਾ ਜਿਸਦਾ ਨੰਬਰ 61 ਸੀ, ਲੈਣਾ ਪਿਆ ! 61 ਨੰਬਰ ਰੂਮ ਬਾਰੇ ਕਈ ਅਫਵਾਹਾਂ ਸਨ ਕੇ ਓਸ ਕਮਰੇ ਵਿੱਚ ਦਬਾਅ ਪੈਂਦਾ ਹੈ ਡਰ ...
ਮੈਂ ਪਾਣੀ ਦੀ ਬੋਤਲ ਉਸ ਵੱਲ ਕੀਤੀ ! ਉਸ ਨੇ ਸਿਰ ਹਿੱਲਾ ਕੇ ਮਨਾ ਕੀਤਾ ਤੇ ਸਿਰ ਝੁਕਾ ਕੇ ਧੰਨਵਾਦ ਕਿਹਾ ! ਉਹਦੇ ਸੱਜੇ ਹੱਥ ਤੇ ਅੱਧੀ ਬਾਂਹ ਤੱਕ ਮਹੇਂਦੀ ਲੱਗੀ ਹੋਈ ਸੀ ! ਵਾਲ ਲੰਮੇ ਲੰਮੇ ਤੇ ਖੁਲੇ ਛੱਡੇ ਹੋਏ ਸੀ ! ਪਿਲੇ ਰੰਗ ਦਾ ਸੂਟ ਪਾਇਆ ...
ਹਲੋ ਬਖਸ਼ੋ ਭੈਣ ਜੀ ? ਹਾਂ ਹਾਂ , ਰੇਖਾ ਬੋਲਦੀ ਆਂ ? ਹਾਂ ਭੈਣ ਜੀ ਰੇਖਾ ਹੀ ਬੋਲਦੀ ਪਈ ਆਂ ਕਿੱਦਾਂ ਹਾਲ ਚਾਲ ਭੈਣ ਜੀ ਦਿਲ ਤਾਂ ਨਹੀਂ ਕਰਦਾ ਸੀ ਫੋਨ ਕਰਨ ਨੂੰ ਪਰ ਕੀ ਕਰਾਂ , ਰਹਿ ਜਿਹਾ ਨੀ ਹੋਇਆ ਹੁਣ ਏਦਾਂ ਦੇ ਮੌਕੇ ਤੇ ਬੰਦਾ ਕੀ ਕਰੇ ! ...
ਅੱਜ ਦੀ ਕਹਾਣੀ ਇੱਕ ਅਜਿਹੇ ਪਰਿਵਾਰ ਨਾਲ ਸੰਬੰਧਤ ਐ, ਜੋ ਬਾਕੀਆਂ ਵਾਂਗ ਸਧਾਰਨ ਹੋ ਕੇ ਵੀ ਅਸਧਾਰਨ ਐ, ਇੱਕ ਸਾਂਝਾ ਪਰਿਵਾਰ ਜਿਸ ਵਿੱਚ ਮਾਂ, ਦੋ ਪੁੱਤਰ, ਉਨ੍ਹਾਂ ਦੀਆਂ ਪਤਨੀਆਂ, ਤੇ ਤਿੰਨ ਬੱਚੇ ਨੇ, ਦੋ ਵੱਡੇ ਮੁੰਡੇ ਦੇ ਤੇ ਇੱਕ ਛੋਟੇ ਦਾ, ਪਰ ...
ਲੋਕ ਸੋਚਦੇ ਨੇ ਮਰ ਗਿਆ ਮੈ ਪਰ ਅਸੀਂ ਤਾਂ ਮਰ ਕੇ ਵੀ ਜੀ ਰਹੇ ਹਾਂ । ਜਿਉਂਦੇ ਜੀ ਘੱਟ ਪੀਤੀ ਸੀ ਕਬਰਾਂ ਵਿੱਚ ਵੱਧ ਤੋਂ ਵੱਧ ਪੀ ਰਹੇ ਹਾਂ । ਐਮੀ ਮੈਂ ਸੁਣਿਆ ਇਸ ਕਬਰਸਤਾਨ ਦੇ ਭੂਤ ਦਾਰੂ ਪੀਂਦੇ ਨੇ , ਨੇੜੇ ਤੇੜੇ ਦੇ ਘਰਾਂ ਵਿੱਚ ਪਈਆਂ ਸ਼ਰਾਬ ...
ਮੈਂ ਪਿੰਡ ਦੇ ਸਕੂਲ ਵਿੱਚ ਨਵਾਂ ਨਵਾਂ ਦਾਖਲਾ ਲਿਆ। ਜਮਾਤ ਵਿਚ ਕੋਈ ਵੀ ਮੈਨੂੰ ਬਲਾਉਂਦਾ ਤੇ ਨਾ ਹੀ ਮੈਂ ਕਿਸੇ ਨਾਲ ਬੋਲਦਾ ਸੀ ਕਿਉਂਕਿ ਮੈਂ ਨਵਾਂ ਸੀ ਜਮਾਤ ਵਿਚ। ਫਿਰ ਹੋਲੀ ਹੋਲੀ ਮੈਂਨੂੰ ਸਾਰੀ ਜਮਾਤ ਬਲਾਉਣ ਲਗ ਪਈ ਕਿਉਂਕਿ ਮੇਰਾ ਝਾਕਾ ਖੁਲਦਾ ...
ਰਾਤ ਦੇ ਬਾਰਾਂ ਵਜੇ ਅੱਖ ਖੁਲਦਿਆਂ ਸਾਰ ਮੈਂ ਘੜੀ ਦਾ ਅਲਾਰਮ ਬੰਦ ਕਰਦਿਆ ਅੱਖਾਂ ਮਲਦਿਆਂ ਗੱਡੀ ਦੀ ਸੈਲਫ ਮਾਰ ਕੇ ਬਾਹਰ ਦਾ ਗੇਟ ਖੋਲਿਆ ਅਤੇ ਉੱਚੀ ਆਵਾਜ਼ ਚ ਉਬਾਸੀ ਲਈ ! ਮੇਰੇ ਦੋਸਤ ਨੇ ਬੰਗਾ ਬੱਸ ਸਟੈਂਡ ਤੇ ਆਉਣਾ ਸੀ ਉਸਦੀ ਉਡੀਕ ਸੀ ! ਗੱਡੀ ...
( ਰਚਨਾਂ ਪੂਰੀ ਤਰਾਂ ਕਾਲਪਨਿਕ ਹੈ, ਪਰ ਜੋ ਇਸ ਰਚਨਾਂ ਰਾਹੀਂ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ, ਉੱਪਰ ਜ਼ਿਆਦਾ ਧਿਆਨ ਕੇਂਦਰਿਤ ਕੀਤਾ ਜਾਵੇ, ਧੰਨਵਾਦ ) ਨੰਗਲ ਡੈਮ ਦੇ ਨਾਲ ਲਗਦੀਆਂ ਪਹਾੜੀਆਂ ਚ ਵਸਿਆ ਇੱਕ ਛੋਟਾ ਜਿਹਾ ਪਿੰਡ " ਚੱਕ ਰਾਜ ਸਿੰਘ ...
ਕੇਰਲਾ ਦੀ ਰਾਜਧਾਨੀ ਦੀ ਇੱਕ ਤੰਗ ਗਲੀ ਵਿਚ ਦੀ ਪੁਲਸ ਦਾਖਲ ਹੁੰਦੀ ਹੈ। ਇਕ ਛੋਟੇ ਜਿਹੇ ਘਰ ਦਾ ਦਰਵਾਜਾ ਖੜਕ ਦਾ ਹੈ । ਨਰਾਇਣਾ ਆਪਣੀ wife ਨਾਲ ਬੈਠਾ ਚਾਹ ਪੀ ਰਿਹਾ ਸੀ। ਜਿਵੇਂ ਹੀ ਗੇਟ ਖੋਲ੍ਹਿਆ ਪੁਲੀਸ ਦੇਖ ਕੇ ਚੌਂਕ ਜਾਂਦਾ ਹੈ। ਇੰਸਪੈਕਟਰ ...
ਭਾਗ-ਪਹਿਲਾਂ ਇਹ ਕਹਾਣੀ ਇਕ ਅਜਿਹੀ ਔਰਤ ਦੀ ਹੈ ਜਿਸਦੇ ਕੋਈ ਔਲਾਦ ਨਹੀਂ ਸੀ ਤੇ ਉਸਨੂੰ ਸਮਾਜ ਵਿੱਚ ਵਾਂਝ, ਬੇਔਲਾਦ ਤੇ ਹੋਰ ਪਤਾ ਨਹੀਂ ਕੀ ਕੀ ਨਾਵਾਂ ਨਾਲ ਬੁਲਾਇਆ ਜਾਂਦਾ ਸੀ।। ਭੋਲੀ ਜੋ ਕੀ ਰੱਜ ਕੇ ਸੁਨੱਖੀ ਸੀ ਮੋਟੇ ਮੋਟੇ ਨੈਣ ਸਨ ਭੋਲੀ ਦੇ, ...
ਮੇਰੇ ਸਾਰੇ ਦੋਸਤਾਂ ਨੂੰ ਅਪੀਲ ਹੈ ਕਿ ਕਹਾਣੀ ਥੋੜੀ ਲੰਬੀ ਹੈ ਪਰ ਸਾਰੀ ਪੜ੍ਹਨਾ ਤੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ। ਇਹ ਇਕ ਸੱਚੀ ਕਹਾਣੀ ਤੇ ਅਧਾਰਿਤ ਹੈ। ਤੁਹਾਡੇ ਵਿਚਾਰ ਮੇਰੇ ਲਈ ਬਹੁਤ ਮਾਇਨੇ ਰੱਖਦੇ ਨੇ। ਕੁਝ ਹੀ ਸਮਾਂ ਹੋਇਆ ਸੀ ਕਿਰਨ ਤੇ ...
ਦਿਨ ਦੇ ਸਾਰੇ ਕੰਮ ਨਿਬੇੜਨ ਤੋਂ ਬਾਅਦ ਘਰਵਾਲੇ ਦੀ ਰਾਤ ਦੀ ਡਿਊਟੀ ਹੋਣ ਕਰਨ ਸਾਜਰੇ ਹੀ ਰਾਤ ਦੀ ਰੋਟੀ ਪਾਣੀ ਨੂੰ ਲੱਗ ਗਈ, l ਉਹਨਾਂ ਦਾ ਟਿਫਨ ਤਿਆਰ ਕਰਨ ਤੋਂ ਬਾਅਦ ਅਸੀਂ ਸਭ ਚੁੱਲ੍ਹੇ ਕੋਲ ਬੈਠ ਹੀ ਮੂੰਗਫਲੀਆਂ ਖਾ ਰਹੇ ਸੀ ਤੇ ਉਨਾਂ ਮੈਨੂੰ ...
( ਆਤਮਾ ਦਾ ਬਦਲਾ) " ਮੈਂ ਇਕ ਪੱਤਰਕਾਰ ਹਾਂ, ਮੇਰਾ ਨਾਮ ਸੁਖਚੈਨ ਹੈ । " ਬੜੇ ਦਿਨਾਂ ਦਾ ਸੋਚ ਦਾ ਪਿਆ ਸੀ। ਕਿ ਕਿਤੇ ਘੁੰਮ ਕੇ ਆਵਾਂ। ਫੇਰ ਦਿਮਾਗ ਵਿਚ ਗੱਲ ਆਈ। ਕਿ ਕਿਉਂ ਨਾ, ਨਾਨਕੇ ਪਿੰਡ ਜਾਇਆ ਜਾਵੇ। ...
ਜਨਵਰੀ 1990 ਦੇ ਠੰਢੇ ਤੇ ਸਿੱਲ ਭਰੇ ਮੌਸਮ ਦੀ ਇੱਕ ਰਾਤ ਸੀ ਜਦੋਂ ਇਹ ਅਜੀਬੋ ਗਰੀਬ ਘਟਨਾ ਘਟੀ। ਮੈਂ ਪੜ੍ਹਾਈ ਦੇ ਨਾਲ ਨਾਲ ਇਲੈਕਟਰੀਕਲ ਦਾ ਕੰਮ ਵੀ ਕਰਦਾ ਸੀ। ਵਾਪਸੀ ਤੇ ਕਈ ਵਾਰ ਰਾਹ ਵਿੱਚ ਆਪਣੇ ਮਾਮੇ ਦੇ ਘਰ ਗੱਪਾਂ ਮਾਰਨ ਰੁੱਕ ਜਾਂਦਾ ਸੀ। ...
ਰੋਬਿਨ ਮੈਂਕਤਿਸ ਨੂੰ ਯਾਦ ਕਰਦਿਆ ਰੌਬਿਨ ਉਮਰ ਦੇ ਸੱਠਵਿਆਂ ਨੂੰ ਢੁੱਕੀ ਿੲੱਕ ਕੀਵੀ ਔਰਤ ਹੈ ਮੈਂ ਉਸ ਨੂੰ ਜਾਣਦਾ ਹਾਂ ਕਿਉਕ ਮੈਂ ਉਸ ਦੇ ਘਰ ਵਿੱਚ ਰੈਂਟ ਤੇ ਰਹਿੰਦਾ ਸਾਂ ਇਹ ਦੋ ਬੈਂਡ ਰੂਮ ਦਾ ਸੁੰਦਰ ਘਰ ਸੀ ਜਿੱਥੇ ਉਹ ਇਕੱਲੀ ਰਹਿੰਦੀ ਸੀ , ...