Pratilipi requires JavaScript to function properly. Here are the instructions how to enable JavaScript in your web browser. To contact us, please send us an email at: contact@pratilipi.com
ਸੱਤ ਸ਼੍ਰੀ ਆਕਾਲ ,ਨਮਸਤੇ, ਅਦਾਬ 🙏 ਸਬ ਨੂੰ ਜੀ ਕਿਵੇਂ ਸਭ ਤੁਸੀ ਆਸ ਕਰਦੀ ਹਾਂ ਸਭ ਠੀਕ ਹੋਵੋਗੇ। ਅੱਜਕਲ ਜਿਸ ਮੁਸੀਬਤ ਦੇ ਚਲਦੇ ਅਸੀਂ ਘਰਾਂ ਵਿਚ ਟਿਕ ਕੇ ਬੈਠੇ ਹਾ ਆਪਣੇ ਵੱਡਿਆ ਕੋਲ ਛੋਟਿਆਂ ਨਾਲ ਗੱਲਾਂ ਕਰ ਰਹੇ ਹੈ ਖੇਡਣਾਂ ਵੀ ਪੈਂਦਾ ਹੀ ...
ਜਿੰਦਗੀ ਵੀ ਇੱਕ ਤਰਾਂ ਦੀ ਡਾਇਰੀ ਹੀ ਹੈ ਓਹ ਇਸ ਤਰਾਂ ਕਿ ਜਿੰਦਗੀ ਕੁੱਝ ਨੂੰ ਤਾਂ ਬਹੁਤ ਹਸਾਉੰਦੀ ਐ ਪਰ ਕੁੱਝ ਨੂੰ ਸਾਰੀ ਉਮਰ ਰਵਾਉੰਦੀ ਹੀ ਰਹਿੰਦੀ ਐ। ਜਿੰਦਗੀ ਕੋਲੋਂ ਹਾਸੇ ਲੈਣ ਵਾਲੇ ਦੂਜਿਆਂ ਨੂੰ ਕਹਿਣਗੇ, ਤੁਸੀਂ ਹੱਸਦੇ ਨੀ ਏਹਦੇ ਚ‘ ਥੋਡਾ ...
ਖ਼ੁਦਖ਼ੁਸ਼ੀ ( ਭਾਗ ਪਹਿਲਾ ) ਬੈਠੇ -ਬੈਠੇ ਮਨ ਵਿੱਚ ਇਹ ਸ਼ਬਦ ਆਇਆ ਖ਼ੁਦਖੁਸ਼ੀ ਨਾਮ ਕਿੰਨਾ ਸੋਹਣਾ ਏ ਪਰ ਲੈ ਬੰਦੇ ਦੀ ਜਾਨ ਲੈਂਦਾ ਏ । ( ਖ਼ੁਦ+ ਖੁਸ਼ੀ ) ਲੈ ਦੱਸੋ ਭਲਾ ਇਹ ਕਿੱਦਾ ਦੀ ਖੁਸ਼ੀ ਏ ਜਿਸ ਤੇ ਲੋਕ ...
ਪੰਜਾਬ ਦਾ ਇਤਿਹਾਸ, ਭਾਗ ਪਹਿਲਾ- ਪੰਜਾਬ ਦੀ ਭੂਗੋਲਿਕ ਦਿਸ਼ਾ ਪੰਜਾਬ ਉਹ ਖਿੱਤਾ ਜਿੱਥੇ ਲੋਕ ਪੰਜਾਬੀ ਬੋਲਦੇ ਹਨ । ਅਣਵੰਡਿਆ ਪੰਜਾਬ ਜਾਂ ਬ੍ਰਿਟਿਸ਼ ਪੰਜਾਬ । ਸੌ ਸਾਲ ਪਹਿਲਾਂ 1914 ਵਿੱਚ ਬ੍ਰਿਟਿਸ਼ ਪੰਜਾਬ ਉੱਤਰ ਵਿੱਚ ਅਟਕ ਤੋਂ ਲੈਕੇ ਦਿੱਲੀ ...
ਗਲਤੀ ਕੱਢਣ ਲਈ 'ਦਿਮਾਗ' ਚਾਹੀਦਾ ਹੈ ਅਤੇ ਗਲਤੀ ਕਬੂਲਣ ਲਈ 'ਜਿਗਰਾ' ! ਜਿਸ ਕੋਲ ਇਹ ਦੋਂਨੇਂ ਚੀਜ਼ਾਂ ਨਾ ਹੋਣ, ਉਸੇ ਨੂੰ ਹੀ ਅੰਧ-ਭਗਤ ਕਿਹਾ ਜਾਂਦਾ ਹੈ । ਇਹ ਅੰਧ- ਭਗਤ ਕਿਸੇ ਵੀ ਧਰਮ, ਰਾਜਨੀਤਕ ਪਾਰਟੀ ਜਾਂ ਦੇਸ਼ ਵਿੱਚ ਪਾਏ ਜਾ ਸਕਦੇ ਨੇ। ...
ਸਮਾਜ ਵਿੱਚ ਵਧ ਰਿਹਾ ਕੌੜ੍ਹ:- ਤਲਾਕ ਸਵਾਲ:- ਰਿਸ਼ਤੇ ਕਿਉਂ ਟੁੱਟ ਰਹੇ ਹਨ ? ਤਲਾਕ ਹੀ ਕਿਓ? ਜਦੋ ਤੁਸੀ ਆਪਣਾ ਦੇਸ਼, ਪ੍ਰਦੇਸ,ਸਮਾਜ, ਕਲਚਰ ਛੱਡ ਕਿਸੇ ਦੂਜੇ ਦੇਸ਼ ਜਾ ਸੂਬੇ ਵਿਚ ਜਾਵੋਗੇ,ਮੁਸ਼ਕਲਾਂ ਤਾਂ ਆਉਣਗੀਆਂ ਹੀ। ਪਰ ਇਨਸਾਨ ...
ਵੱਟਾ ਵਾਲੀ ਪੱਗ ਨਾਲੇ ਉੱਚੇ ਕਿਰਦਾਰ ਜਾਕੇ ਅਫਗਾਨਾ ਕੋਲੋਂ ਪੁੱਛੀ ਕੌਣ ਹੁੰਦੇ ਸਰਦਾਰ ਕਰੌਨਾ ਵਿੱਚ ਵੀ ਔ ਜਿਹਨਾਂ ਲੰਗਰ ਲਗਾਏ ਭੁੱਖੇ ਢਿੱਡ ਵਾਲਿਆਂ ਤੋਂ ਪੁੱਛੀ ਕੌਣ ਹੁੰਦੇ ਸਰਦਾਰ ਹਿੰਦ ਦੀ ਚਾਦਰ ਬਣ ਜਿੰਨਾ ਵਾਰ ਦਿਤੀ ਜਾਨ ਕਸ਼ਮੀਰੀ ਪੰਡਤਾਂ ...
ਇਸ ਇਨਸਾਨੀ ਦੁਨੀਆ 'ਚ , ਕਿਸੇ ਕੋਲ ਲਫ਼ਜ਼ਾਂ ਦੀ ਕਮੀਂ ਨਹੀਂ ਹੁੰਦੀ , ਆਪਣੇ ਹਾਲਾਤਾਂ ਨੂੰ ਬਿਆਨ ਕਰਨ ਲੲੀ । ਪਰ ਜੇ ਸਾਡੇ ਆਪਣੇ ਸਾਡੀ ਖਾਮੋਸ਼ੀ ਨਹੀਂ ਸਮਝ ਸਕਦੇ , ਤਾਂ ਸਾਡਾ ਕਿਸੇ ਨੂੰ ਸਮਝਾਉਣਾ ਜਾਂ ਖੁਦ ਬਿਆਨ ਕਰਨਾ ਵੀ ਵਿਅਰਥ ਹੈ ।। ...
ਸਵਾਲ......? ਸਾਡੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ..। ਤੇ ਪੰਜਾਬ ਤੇ ਇਹ ਰਹਿਮਤ ਕੁਝ ਖ਼ਾਸ ਹੀ ਬਰਸੀ ਹੈ। ਗੁਰਬਾਣੀ ਪੜਨ ਵਾਲੀ ਤੇ ਗੁਰੂਆਂ ਦੇ ਕਹਿਣੇ ਚ ਰਹਿਣ ਵਾਲ਼ੀ ਸਾਡੀ ਕੌਮ ਅੱਜ ਕਿਹੜੇ ਰਾਹ ਤੁਰ ਪਈ ਇਹ ਵੀ ਇਕ ਸਵਾਲ ਹੈ...? ...
ਕੁਝ ਲਿਖਣ ਨੂੰ ਦਿਲ ਕਰਦਾ।ਕਈ ਵਾਰ ਬੁਹਤ ਵਿਚਾਰ ਆਉਂਦੇ ਮਨ ਵਿੱਚ।ਕਿਸੇ ਨਾਲ ਸਾਂਝੇ ਕਰਨ ਨੂੰ ਦਿਲ ਕਰਦਾ ਪਰ ਅਜਕਲ ਸੁਣਦਾ ਹੀ ਕੌਣ ਆ?ਵੈਸੇ ਸਹੀ ਵੀ ਆ ਅਸੀਂ ਕਿੰਨਾ ਕ ਦੂਜਿਆਂ ਨੂੰ ਸੁਣਦੇ।ਮੈਨੂੰ ਤਾਂ ਆਹੀ ਲਗਦਾ ਕਿ ਆਪਣੀ ਮੁਸ਼ਕਿਲ ,ਦੁਖ ,ਤਕਲੀਫ ...
ਅਸੀਂ ਬਦਲਾਵ ਵੀ ਚਾਹੁੰਦੇ ਹਾਂ ਜਦੋਂ ਸਭ ਬਦਲ ਜਾਂਦਾ ਹੈ ਤਾਂ ਸਾਥੋਂ ਸਹਿਣ ਵੀ ਨੀ ਹੁੰਦਾ। 🙏🙏 ...
ਗੁਮਰਾਹ ਗੁਮਰਾਹ ਸਭ ਧਰਮਾਂ ਨੂੰ ਦੇ ਕੇ ਸਨਮਾਨ ਬਰੋਬਰ ਫਿਰ ਕਹਾਇਆ ਸੀ ਮੇਰਾ ਭਾਰਤ ਦੇਸ਼ ਮਹਾਨ। ਅੱਜ ਧਰਮਾਂ ਦੇ ਫਲਸਫਿਆ ਤੇ ਹੀ ਹੋ ਰਿਹਾ ਨਿਲਾਮ ਨਾ ਵੇਚੋ ਧਰਮਾਂ ਦੇ ਪਹਿਰੇਦਾਰੋ ਜਾਮੀਰਾ ਨਾ ਲਾਵੋ ਬੋਲੀ ਰਾਜਨੀਤੀ ਦੇ ਠੇਕੇਦਾਰੋ ਖੂਨ ਪਸੀਨਾ ...
ਬੰਦਾ ਕੀ ਨਹੀਂ ਚਹੁੰਦਾ...! ੳੁਪਰੋਕਤ ਸਿਰਲੇਖ਼ ਤੁਹਾਡਾ ਧਿਅਾਨ ਸ਼ਾਇਦ ਏਸ ਪਾਸੇ ਲੈ ਜਾਵੇ ਕਿ,ਮੈਂ ਕਿਹੜੀ ਵੱਡੀ ਗੱਲ ਕਰ ਰਿਹਾਂ,ਕਿ ਬੰਦਾ ਕੀ ਨਹੀਂ ਚਹੁੰਦਾ!ਕਿੳੁਂਕਿ ਬੰਦਾ ਸਭ ਕੁਝ ਚਹੁੰਦਾ...ਪਰ ਨਹੀਂ ਦੋਸਤੋ...ਬਹੁਤ ਕੁਝ ਹੈ ਜੋ ਨਹੀਂ ...
ਕਾਸ਼ ਕੋਈ ਜਾਦੂਗਰ ਹੁੰਦਾ ਜੋ ਹਮਾਤੜ ਕਿਸਾਨ ਤੇ ਗਰੀਬ ਮਜ਼ਦੂਰ ਵੱਲੋਂ ਖੁਦਕੁਸ਼ੀ ਕਰਨ ਤੋਂ ਰੋਕਦਾ ਤੇ ਲੋਕਾਂ ਨੂੰ ਫ਼ਰਕ ਦੱਸਦਾ ਕਿ ਗਰੀਬ ਕਿਸਾਨ ਹੋਰ ਹੁੰਦਾ ਹੈ ਤੇ ਗੋਲੀਆਂ ਚਲਾਉਣ ਵਾਲਾ ਅਤੇ ਕਬਜ਼ੇ ਲੈਣ ਵਾਲਾ ਕਿਸਾਨ ਹੋਰ ...
ਤੁਸੀਂ ਕੁਝ ਵੀ ਕਰੋ ਸਮਾਜ ਕੋਲ ਉਸ ਬਾਰੇ ਕਹਿਣਾ ਲਈ ਚੰਗੀਆਂ ਮਾੜੀਆਂ ਗੱਲਾਂ ਪਹਿਲਾਂ ਹੀ ਤਿਆਰ ਹੁੰਦੀਆਂ ਨੇ, ਉਹਨਾਂ ਨੂੰ ਲੱਭਣ ਖੋਜਣ ਦੀ ਲੋੜ ਨਹੀਂ ਹੁੰਦੀ। ਗੁਰਜੰਟ ਤਕੀਪੁਰ ...