pratilipi-logo ਪ੍ਰਤੀਲਿਪੀ
ਪੰਜਾਬੀ

ਦੁੱਲਾ ਭੱਟੀ ਸੁਖਦੇਵ ਮਾਦਪੁਰੀ

4.6
5823

ਕਿਹਾ ਜਾਂਦਾ ਹੈ ਕਿ ਇਕ ਪਿੰਡ ਵਿੱਚ ਇਕ ਗ਼ਰੀਬ ਬ੍ਰਾਹਮਣ ਰਹਿੰਦਾ ਸੀ। ਉਸ ਦੇ ਦੋ ਮੁਟਿਆਰ ਧੀਆਂ ਸਨ। ਉਹ ਦੋਨੋ ਮੰਗੀਆਂ ਹੋਈਆਂ ਸਨ, ਪ੍ਰੰਤੂ ਉਹ ਗ਼ਰੀਬੀ ਕਾਰਨ ਉਨ੍ਹਾਂ ਦਾ ਵਿਆਹ ਨਹੀਂ ਸੀ ਕਰ ਸਕਿਆ। ਉਸ ਇਲਾਕੇ ਦਾ ਮੁਗ਼ਲ ਹਾਕਮ ਬੜਾ ਨਿਰਦਈ ਸੀ। ਉਹ ਨੌਜਵਾਨ ਕੁਆਰੀਆਂ ਕੁੜੀਆਂ ਨੂੰ ਜ਼ੋਰੀਂ ਚੁੱਕ ਕੇ ਲੈ ਜਾਇਆ ਕਰਦਾ ਸੀ। ਉਸ ਹਾਕਮ ਦੇ ਕੰਨੀਂ ਸੁੰਦਰੀ-ਮੁੰਦਰੀ ਦੇ ਹੁਸਨ ਦੀ ਕਨਸੋਅ ਪਈ। ਉਸ ਨੇ ਇਨ੍ਹਾਂ ਨੂੰ ਜ਼ੋਰੀਂ ਚੁੱਕਣ ਦੀ ਵਿਉਂਤ ਬਣਾ ਲਈ। ਇਸ ਗੱਲ ਦੀ ਭਿਣਕ ਗ਼ਰੀਬ ਬ੍ਰਾਹਮਣ ਨੂੰ ਵੀ ਪੈ ਗਈ। ਉਹਨੇ ਕੁੜੀਆਂ ਦੇ ਸਹੁਰੇ ਘਰ ਜਾ ਕੇ ਆਖਿਆ ਕਿ ਉਹ ਸੁੰਦਰੀ-ਮੁੰਦਰੀ ਨੂੰ ਬਿਨਾਂ ਵਿਆਹ ਦੇ ਹੀ ਆਪਣੇ ਘਰ ਲੈ ਜਾਣ ਪ੍ਰੰਤੂ ਉਹ ਨਾ ...

ਹੁਣੇ ਪੜ੍ਹੋ
ਲੇਖਕ ਦੇ ਬਾਰੇ ਵਿੱਚ
author
ਲੋਕ ਕਹਾਣੀਆਂ

ਲੋਕ ਕਹਾਣੀਆਂ

ਰਿਵਿਊ
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    Sharnjit Kaur
    17 मार्च 2020
    ਜੀ ਮੈਂ ਵੀ ਉਸ ਬਹਾਦਰ ਯੋਧੇ ਨੂੰ ਲਾਲ ਸਲਾਮ ਕਰਦੀ ਹਾਂ
  • author
    JEET
    10 मार्च 2020
    ਅੱਜ ਪੜ੍ਹ ਕੇ ਅਸਲ ਸਚਾਈ ਪਤਾ ਲਗੀ ਬੋਤ ਵਦੀਅਾ ਤੇ ਦਿਲਚਸਪ ਕਹਾਣੀ ...
  • author
    Gurpreet Daroli
    23 मई 2020
    👍👍👑
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    Sharnjit Kaur
    17 मार्च 2020
    ਜੀ ਮੈਂ ਵੀ ਉਸ ਬਹਾਦਰ ਯੋਧੇ ਨੂੰ ਲਾਲ ਸਲਾਮ ਕਰਦੀ ਹਾਂ
  • author
    JEET
    10 मार्च 2020
    ਅੱਜ ਪੜ੍ਹ ਕੇ ਅਸਲ ਸਚਾਈ ਪਤਾ ਲਗੀ ਬੋਤ ਵਦੀਅਾ ਤੇ ਦਿਲਚਸਪ ਕਹਾਣੀ ...
  • author
    Gurpreet Daroli
    23 मई 2020
    👍👍👑