pratilipi-logo ਪ੍ਰਤੀਲਿਪੀ
ਪੰਜਾਬੀ

ਸੋਚ

76

ਜਿੰਨਾਂ ਦੀ ਘਰਵਾਲੀ ਗੋਰੀ ਹੋਵੇ ਸਾਬਣ ਦੀ ਨਾ ਲੋੜ ਵੇ "ਕਾਕਾ" ਰੰਗ ਜਿਨਾਂ ਦਾ ਤਵੇ ਵਰਗਾ ਕਾਲਾ ਸ਼ੁਰਮੇ ਦੀ ਨਾ ਲੋੜ ਵੇ "ਕਾਕਾ" ਤੂੰ ਖੁਹੀ ਦਾ ਡੂੰਗਾ ਪਾਣੀ ਮੈਂ ਡੋਲ ਦੀ ਲੱਜ ਵੇ "ਕਾਕਾ" ਪਿਆਰ ਘੜੇ ਦਾ ਮਿੱਠਾ ਪਾਣੀ ਪੀ ਨਾ ਬੈਠੀ ਜਹਿਰ ਏ ...