pratilipi-logo ਪ੍ਰਤੀਲਿਪੀ
ਪੰਜਾਬੀ

ਸਖੀ ਕਰ ਲਿਉ ਹਾਰ ਸਿੰਗਾਰ ਸਖੀ ।ਸੱਈਆਂ ਰਲ ਮਿਲ ਧੂਮ ਮਚਾਈ । ਗਰਜਤ ਬਦਰਾ ਲਸਕਤ ਬਿਜਲੀ ।ਰੁੱਤ ਸਾਂਵਣ ਠੀਕ ਸੁਹਾਈ । ਅਗਨ ਪਪੀਹੇ ਕਰਨ ਬਲਾਰੇ ।ਰਸ ਕੋਇਲ ਕੂਕ ਸੁਣਾਈ । ਮੁਲਕ ਮਲ੍ਹੇਰ ਵਸਾਇਮ ਮੌਲਾ ।ਸਭ ਗੁਲ ਫੁਲ ਖ਼ੁਨਕੀ ਚਾਈ । ਰਲ ਮਿਲ ...