pratilipi-logo ਪ੍ਰਤੀਲਿਪੀ
ਪੰਜਾਬੀ

ਸੜਕ ਕਿਨਾਰੇ ਹਰ ਰੋਜ਼ ਇੱਕ ਕਹਾਣੀ ਪਲਦੀ ਆ, ਕੋਈ ਭੁੱਖਾ ਰਹਿੰਦਾ ਕਿਸੇ ਦੇ ਚੁੱਲ੍ਹੇ ਦੀ ਲਾਟ ਬਲਦੀ ਆ। ਕੋਈ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਇਸ ਸੜਕ ਦੇ ਉੱਤੇ, ਕੋਈ ਨਿੱਕਾ ਜਵਾਕ ਲੱਭਦਾ ਮਾਪਿਆਂ ਨੂੰ ਇਸੇ ਸੜਕ ਦੇ ਉੱਤੇ। ਕਦੇ ਰੁੱਕਦੀ ...