pratilipi-logo ਪ੍ਰਤੀਲਿਪੀ
ਪੰਜਾਬੀ

ਨੰਬਰਦਾਰਾਂ ਦੇ ਘਰ ਤੀਜ਼ੀ ਕੁੜੀ ਦਾ ਜਨਮ ਹੋਇਆ ਤਾਂ ਸਾਰੇ ਸੁੰਨ ਜਿਹੇ ਹੋ ਗਏ। ਨਾ ਕੋਈ ਚੱਜ ਨਾਲ ਚੁੱਕੇ ਨਾ ਬੁਲਾਵੇ, ਸ਼ਗਨ ਮਨਾਉਣੇ ਤਾਂ ਬਹੁਤ ਦੂਰ ਦੀ ਗੱਲ ਸੀ। ਪਰ ਮਾਂ ਤਾਂ ਮਾਂ ਹੁੰਦੀ ਆ ਨਾ , ਨੰਬਰਦਾਰਨੀ ਸਾਰਿਆਂ ਦੇ ਹਾਵ ਭਾਵ ਦੇਖ ...