pratilipi-logo ਪ੍ਰਤੀਲਿਪੀ
ਪੰਜਾਬੀ

ਬਾਬਾ ਜੀ ਦੀ ਪ੍ਰਾਹੁਣਚਾਰੀ

0

(ਖ਼ਾਲਸਾ ਸਮਾਚਾਰ ਕੱਤਕ ਦੀ ੨੫ ਸੰਮਤ ਨਾ: ਸ਼ਾ: ੪੪੮, ਨਵੰਬਰ ੯, ਸੰਨ ੧੯੧੬ ਈ:) ੧ ਉਠ ਨੀ ਸਖੀ, ਚਲ ਵੇਖਣ ਚਲੀਏ, ਅਜਬ ਮੂਰਤਾਂ ਆਈਆਂ ਨੀ । ਥਾਂ-ਥਾਂ ਛੱਤਰ ਲੱਗੇ ਹਨ ਭਾਰੇ, ਇਕ ਤੋਂ ਇਕ ਸਵਾਈਆਂ ਨੀ । ਅਜਬ ਮਹਿਕ ਹੈ ਫੈਲੀ ਸਾਰੇ, ਵੱਜਣ ...

ਹੁਣੇ ਪੜ੍ਹੋ
ਲੇਖਕ ਦੇ ਬਾਰੇ ਵਿੱਚ

ਪ੍ਰੋਫੈਸਰ ਪੂਰਨ ਸਿੰਘ (੧੮੮੧-੧੯੩੧) ਨੇ ਬਹੁਤ ਸਾਰਾ ਸਾਹਿਤ ਪੰਜਾਬੀ, ਅੰਗ੍ਰੇਜੀ ਅਤੇ ਹਿੰਦੀ ਵਿੱਚ ਰਚਿਆ । ਉਨ੍ਹਾਂ ਨੂੰ ਜਪਾਨੀ ਅਤੇ ਜਰਮਨ ਭਾਸ਼ਾ ਦਾ ਵੀ ਗਿਆਨ ਸੀ । ਉਨ੍ਹਾਂ ਉੱਤੇ ਸਵਾਮੀ ਰਾਮ ਤੀਰਥ, ਭਾਈ ਵੀਰ ਸਿੰਘ, ਵਾਲਟ ਵ੍ਹਿਟਮੈਨ, ਜਪਾਨੀ ਜੀਵਨ ਢੰਗ ਅਤੇ ਸਿੱਖ ਦਰਸ਼ਨ ਦਾ ਡੂੰਘਾ ਅਸਰ ਪਿਆ । ਉਨ੍ਹਾਂ ਦਾ ਆਜ਼ਾਦੀ ਨਾਲ ਮੋਹ, ਖੁਲ੍ਹ ਦਿਲੀ ਅਤੇ ਮਨ ਦੀ ਸਾਦਗੀ ਤੇ ਸ਼ੁਧਤਾ ਉਨ੍ਹਾਂ ਦੀ ਰਚਨਾ ਵਿੱਚੋਂ ਆਪ ਮੁਹਾਰੇ ਉਮੜ ਉਮੜ ਪੈਂਦੇ ਹਨ । ਉਨ੍ਹਾਂ ਨੇ ਪੰਜਾਬੀ ਵਿੱਚ ਖੁਲ੍ਹੇ ਮੈਦਾਨ, ਖੁਲ੍ਹੇ ਘੁੰਡ, ਖੁਲ੍ਹੇ ਅਸਮਾਨੀ ਰੰਗ (ਕਵਿਤਾ) ਅਤੇ ਖੁਲ੍ਹੇ ਲੇਖ (ਵਾਰਤਕ) ਰਚਨਾਵਾਂ ਲਿਖੀਆਂ । ਉਨ੍ਹਾਂ ਨੂੰ ਠੀਕ ਹੀ ਪੰਜਾਬ ਦਾ ਛੇਵਾਂ ਦਰਿਆ ਕਿਹਾ ਜਾਂਦਾ ਹੈ ।

ਰਿਵਿਊ
  • author
    ਤੁਹਾਡੀ ਰੇਟਿੰਗ

  • ਰਚਨਾ ਉੱਪਰ ਕੋਈ ਰਿਵਿਊ ਨਹੀਂ ਹੈ
  • author
    ਤੁਹਾਡੀ ਰੇਟਿੰਗ

  • ਰਚਨਾ ਉੱਪਰ ਕੋਈ ਰਿਵਿਊ ਨਹੀਂ ਹੈ