pratilipi-logo ਪ੍ਰਤੀਲਿਪੀ
ਪੰਜਾਬੀ

ਵੱਖ ਵੱਖ ਹਕੂਮਤਾ ਦੇ ਰਾਜ ਦੀ ਗਵਾਹੀ ਭਰਨ ਵਾਲਾ‌ ਪੰਜਾਬ ਦੁੱਖਾਂ  ਤਕਲੀਫਾ ਵਿਚ ਹੀ ਜੰਮਿਆ ਪਲਿਆ ਤੇ ਜਵਾਨ ਹੋਇਆ, ਪੰਜਾਬ ਨੇ ਜੋ ਜਖਮ ਆਪਣੇ ਤਨ ਉੱਪਰ ਹੰਡਾਏ  ਉਹ ਦੁਨੀਆ ਦੇ ਕਿਸੇ ਹੋਰ ਮੁਲਖ ਨੇ ਨਹੀ ਹੰਢਾਏ । ਪੰਜਾਬ ਤੇ ਹੁਣ ਤਕ ਕਿੰਨੇ ਹਮਲੇ ...