ਕਿਰਪਾ ਕਰਕੇ ਆਪਣੀ ਪਸੰਦੀਦਾ ਭਾਸ਼ਾ ਚੁਣੋ
ਇਸ ਤੋਂ ਪਹਿਲਾਂ ਕਿ ਮੈਂ ਕੁੱਝ ਸੋਚ ਸਕਦਾ ਮੈਂ ਇੰਡੀਆ ਜਾਣ ਵਾਲੇ ਹਵਾਈ-ਜਹਾਜ਼ ਵਿੱਚ ਬੈਠਾ ਹੋਇਆ ਸੀ | ਏਅਰਪੋਰਟ ਤੇ ਬੜੀ ਹਫੜਾਦਫੜੀ ਮਚੀ ਹੋਈ ਸੀ |
An engineer by profession and a poet by heart, Amandeep Singh writes Poetry, Science Fiction and Children’s Literature in Punjabi and Hindi. He has published a pioneering book of Science Fiction short stories titled TutdayTarian di Dastaan (1989) - a new concept in Punjabi Literature at that time. His poems are about love, peace, light, sorrows, separation, and everlasting memories. He draws his inspiration from Gurbani and Sufi Poetry. He has published the following books: Tutday Tarian di Dastaan (1989) - Science Fiction stories in Punjabi Kankar Pathar (2016) - A collection of poems in Punjabi Tim Tim Chamke Nikka Tara (2020) - Poems for children in Punjabi and Hindi Surahi (2022) - Punjabi Poems filled with the nectar of life Sitarian on Aggey (2022) - Science Fiction stories in Punjabi Above books are available online. His website www.punjabikids.org is dedicated to Punjabi Children around the globe, where children can read poems, stories, and other articles in Punjabi. Born in Punjab, India, he now lives in the U.S. ਪੇਸ਼ੇ ਤੋਂ ਇੰਜਨੀਅਰ ਅਤੇ ਦਿਲ ਤੋਂ ਕਵੀ – ਅਮਨਦੀਪ ਸਿੰਘ ਵਿਗਿਆਨ ਗਲਪ ਦੀਆਂ ਕਹਾਣੀਆਂ ਅਤੇ ਲੇਖ ਵੀ ਲਿਖਦਾ ਹੈ। ਬਾਲ-ਸਾਹਿਤ ਵਿੱਚ ਵੀ ਵਿਸ਼ੇਸ਼ ਰੁਚੀ ਹੈ। ਉਸਦੀ ਕਹਾਣੀਆਂ ਦੀ ਕਿਤਾਬ 'ਟੁੱਟਦੇ ਤਾਰਿਆਂ ਦੀ ਦਾਸਤਾਨ (ਲੋਕ ਸਾਹਿਤ ਪ੍ਰਕਾਸ਼ਨ, 1989) ' ਪੰਜਾਬੀ ਵਿੱਚ ਵਿਗਿਆਨ ਗਲਪ (Science Fiction) ਦੀ ਪਹਿਲੀ ਕਿਤਾਬ ਹੈ। ਉਹ ਹੁਣ ਤੱਕ ਹੇਠ ਲਿਖੀਆਂ ਪੁਸਤਕਾਂ ਪੰਜਾਬੀ ਪਾਠਕਾਂ ਦੀ ਝੋਲ਼ੀ ਵਿੱਚ ਅਰਪਣ ਕਰ ਚੁੱਕਿਆ: ਟੁੱਟਦੇ ਤਾਰਿਆਂ ਦੀ ਦਾਸਤਾਨ (ਲੋਕ ਸਾਹਿਤ ਪ੍ਰਕਾਸ਼ਨ, 1989) - ਵਿਗਿਆਨ ਗਲਪ ਕਹਾਣੀਆਂ (Science Fiction) ਕੰਕਰ ਪੱਥਰ (2016) - ਪਿਆਰ, ਅਮਨ, ਤੇ ਸਵੈ ਦੀ ਤਲਾਸ਼ ਨਾਲ਼ ਸੰਬੰਧਿਤ ਕਵਿਤਾਵਾਂ ਟਿਮ ਟਿਮ ਚਮਕੇ ਨਿੱਕਾ ਤਾਰਾ (ਯੂਨੀਸਟਾਰ, 2021) - ਬੱਚਿਆਂ ਲਈ ਕਵਿਤਾਵਾਂ ਦੀ (ਪੰਜਾਬੀ ਤੇ ਹਿੰਦੀ ਵਿੱਚ) ਸੁਰਾਹੀ(2022) - ਜੀਵਨ ਅੰਮ੍ਰਿਤ ਨਾਲ਼ ਲਬਰੇਜ਼ ਕਵਿਤਾਵਾਂ ਤੇ ਸਿਤਾਰਿਆਂ ਤੋਂ ਅੱਗੇ (2022) - ਵਿਗਿਆਨ ਗਲਪ ਕਹਾਣੀਆਂ (Science Fiction) ਇਹ ਸਭ ਕਿਤਾਬਾਂ ਆਨਲਾਈਨ ਉਪਲਬਧ ਹਨ। ਉਸਦੀਆਂ ਕਵਿਤਾਵਾਂ, ਕਹਾਣੀਆਂ ਤੇ ਲੇਖ ਵੱਖ-ਵੱਖ ਸਮੇ ਪੰਜਾਬੀ ਮੈਗਜ਼ੀਨਾਂ ਵਿੱਚ ਤੇ ਵੈਬਸਾਈਟ ‘ਤੇ ਛਪਦੇ ਰਹਿੰਦੇ ਹਨ, ਜਿਨ੍ਹਾਂ ਵਿੱਚੋਂ ਪ੍ਰਮੁੱਖ ਹਨ: ਨਾਗਮਣੀ, ਜਨ ਸਾਹਿਤ, ਜਾਗ੍ਰਤੀ, ਅਕਸ, ਪੰਜਾਬੀ ਟ੍ਰਿਬਿਊਨ, ਅਜੀਤ ਤੇ ਪੰਜਾਬੀ ਸੱਥ (5abi.com), ਅੱਜ ਦਾ ਪੰਜਾਬ, ਆਦਿ। ਉਹ ਪੰਜਾਬੀ ਬੱਚਿਆਂ ਲਈ ਖਾਸ ਤੌਰ ਤੇ punjabikids.org ਵੈਬਸਾਈਟ ਵੀ ਚਲਾ ਰਿਹਾ ਹੈ, ਜਿਸਦਾ ਉਦੇਸ਼, ਗੁਰਬਾਣੀ, ਕਵਿਤਾ, ਕਹਾਣੀ ਤੇ ਵਾਰਤਕ ਦੇ ਰਾਹੀਂ ਬੱਚਿਆਂ ਦੇ ਵਿੱਚ ਪੰਜਾਬੀ ਮਾਂ-ਬੋਲੀ ਪ੍ਰਤੀ ਪਿਆਰ ਤੇ ਲਗਨ, ਵਿਗਿਆਨ ਦੇ ਚਾਨਣ, ਕੁਦਰਤ ਦੇ ਸੁਹੱਪਣ ਅਤੇ ਵਾਤਾਵਰਣ ਦੀ ਸੰਭਾਲ ਦੇ ਪ੍ਰਤੀ ਉਤਸ਼ਾਹ ਪੈਦਾ ਕਰਨਾ ਹੈ। ਉਸਦਾ ਬਲੌਗ https://sites.google.com/site/punjabisahit ਤੇ https://www.facebook.com/PunjabiPoems/ ਹੈ। ਉਹ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਨੌਰਾ ਤੋਂ ਹੈ ਅਤੇ ਅੱਜ-ਕੱਲ੍ਹ ਅਮਰੀਕਾ ਵਿੱਚ ਰਹਿ ਰਿਹਾ ਹੈ।