ੴ I m not alone ਵਾਹਿਗੁਰੂ is always with me ੴ
ਕਿਸੇ ਤੋ ਕਦੇ ਵੀ ਉਮੀਦ ਨਾ ਰੱਖੋ ਕਿਉਕਿਂ ਉਮੀਦ ਹਮੇਸਾ ਦਰਦ ਦਿੰਦੀ ਹੈ
ਜਿੰਦਗੀ ਰਹਿ ਗਈ ਥੋੜੀ
ਪਰ ਪੈਡਾਂ ਲੰਮਾ ਤੈਅ ਕਰਨਾ
ਜਿੰਨਾ ਕੁ ਰਹਿੰਦਾ ਸਮਾਂ
ਉਸੇ ਵਿੱਚ ਹੀ ਕੁਝ ਕਰਨਾ
ਜਾਣ ਤੋਂ ਪਹਿਲਾ ਨਾਮ
ਆਪਣਾ ਇੱਕ ਬਣਾਉਣਾ ਹੈ
ਇੱਕੋ ਹੀ ਆਪਣਾ ਸੁਪਨਾ
ਬਸ ਉਹੀ ਹੁਣ ਪੁਗਾਉਣਾ ਹੈ
ਜਦੋਂ ਜਾਵਾਂ ਇਸ ਦੁਨੀਆਂ ਤੋਂ,
ਹਰ ਇੱਕ ਦੇ ਅੱਖ ਵਿੱਚ ਹੰਝੂ ਹੋਵੇ
ਜੋ ਕੁਝ ਪਲ ਇਹ ਮੇਰੇ
ਮੇਰੀ ਸਾਰੀ ਜਿੰਦਗੀ ਹੋਵੇ
ਜਦੋਂ ਵੀ ਕੋਈ ਮਹਿਫਿਲ ਚਲੇ
ਜ਼ਿਕਰ ਨਾਮ ਵਿੱਚ ਮੇਰਾ ਹੋਵੇ
ਹਰ ਇੱਕ ਦੀ ਜ਼ੁਬਾਨ ਵਿੱਚ
ਇਹੀ ਹੋਵੇ ਕਾਸ਼ 'ਰਾਵੀ' ਅੱਜ ਹੋਵੇ
ਜਿੰਦਗੀ ਬਹੁਤ ਛੋਟੀ ਏ ਸੱਜਣਾਂ ਜਿਉ- ਜਿਉ ਸਮਝ ਆਉਂਦੀ ਹੈਂ ਖਤਮ ਹੁੰਦੀ ਜਾਂਦੀ ਏ
ਰਿਪੋਰਟ ਦੀ ਸਮੱਸਿਆ
ਰਿਪੋਰਟ ਦੀ ਸਮੱਸਿਆ
ਰਿਪੋਰਟ ਦੀ ਸਮੱਸਿਆ