pratilipi-logo ਪ੍ਰਤੀਲਿਪੀ
ਪੰਜਾਬੀ

4

ਨੇੜ ਅਲਾਵਣ ਹਾਲ ਵੰਜਾਵਣ ।ਮੁਫ਼ਤੇ ਪੂਰ ਪਰਾਏ । ਮੇਹਣੀਂ ਖਾਦੀ ਸਿੱਠੜੀਂ ਸਹਿੰਦੀ ।ਦਿੱਲੜੀ ਚਾ ਬਰਮਾਏ । ਕਰਨ ਸ਼ਕਾਇਤ ਸੇਂਗੀਆਂ ਸਈਆਂ ।ਗਿੱਲੜੇ ਹੱਕ ਹਮਸਾਏ । ਆਰ ਵ ਯਾਰ ਪਚਾਰ ਕਰੇਂਦੇ ।ਸਕੜੇ ਮਾਂ ਪਿਉ ਜਾਏ । ਵੀਰ ਨਹੇੜੇ ਅਮੜੀ ਝੇੜੇ ।ਬਾਬਲ...

ਹੁਣੇ ਪੜ੍ਹੋ
ਲੇਖਕ ਦੇ ਬਾਰੇ ਵਿੱਚ

ਖ਼ਵਾਜਾ ਗ਼ੁਲਾਮ ਫ਼ਰੀਦ ਸਾਹਿਬ ਦਾ ਜਨਮ ੧੮੪੫ ਈ: ਅਤੇ ਦੇਹਾਂਤ ੧੯੦੧ ਈ: ਨੂੰ ਚਾਚੜਾਂ ਸ਼ਰੀਫ਼ ਵਿਖੇ ਹੋਇਆ । ਉਨ੍ਹਾਂ ਨੂੰ ਕੋਟ ਮਿਠਨ ਵਿਖੇ ਦਫਨਾਇਆ ਗਿਆ । ਜਦੋਂ ਉਹ ਪੰਜ ਸਾਲ ਦੇ ਹੋਏ ਤਾਂ ਉਨ੍ਹਾਂ ਦੇ ਮਾਤਾ ਜੀ ਅਤੇ ਜਦੋਂ ਉਹ ਬਾਰਾਂ ਸਾਲ ਦੇ ਹੋਏ ਤਾਂ ਉਨ੍ਹਾਂ ਦੇ ਪਿਤਾ ਖ਼ਵਾਜਾ ਖ਼ੁਦਾ ਬਖ਼ਸ਼ ਜੀ ਅਕਾਲ ਚਲਾਣਾ ਕਰ ਗਏ । ਉਨ੍ਹਾਂ ਨੂੰ ਉਨ੍ਹਾਂ ਦੇ ਵੱਡੇ ਭਰਾ ਫ਼ਖ਼ਰ ਜਹਾਂ ਉਹਦੀ ਜੀ ਨੇ ਪੜ੍ਹਾਇਆ ਲਿਖਾਇਆ । ਉਹ ਅਰਬੀ,ਫ਼ਾਰਸੀ,ਉਰਦੂ,ਸਿੰਧੀ,ਪੰਜਾਬੀ ਅਤੇ ਬ੍ਰਿਜ ਭਾਸ਼ਾ ਦੇ ਉੱਘੇ ਵਿਦਵਾਨ ਸਨ । ਪੰਜਾਬੀ ਵਿੱਚ ਉਨ੍ਹਾਂ ਨੇ ਦੀਵਾਨ-ਏ-ਫ਼ਰੀਦ ੧੮੮੨ ਈ: ਵਿੱਚ ਲਿਖਿਆ । ਸੂਫ਼ੀ ਕਵੀਆਂ ਵਾਲੀਆਂ ਸਾਰੀਆਂ ਖ਼ੂਬੀਆਂ ਉਨ੍ਹਾਂ ਦੀ ਰਚਨਾ ਵਿੱਚ ਹਨ ।

ਰਿਵਿਊ
  • author
    ਤੁਹਾਡੀ ਰੇਟਿੰਗ

  • ਰਚਨਾ ਉੱਪਰ ਕੋਈ ਰਿਵਿਊ ਨਹੀਂ ਹੈ
  • author
    ਤੁਹਾਡੀ ਰੇਟਿੰਗ

  • ਰਚਨਾ ਉੱਪਰ ਕੋਈ ਰਿਵਿਊ ਨਹੀਂ ਹੈ