ਮੇਰੇ ਵਿਚਾਰ ਅਨੁਸਾਰ ਹਰ ਇੱਕ ਇਨਸਾਨ ਦੇ ਦੋ ਜਨਮ ਹੁੰਦੇ ਹਨ।ਇਕ ਉਹ ਜੋ ਅਸੀਂ ਆਪਣੀ ਮਾਂ ਦੀ ਕੁੱਖ ਚੋਂ ਲੈਂਦੇ ਹਾਂ ਤੇ ਦੂਜਾ ਬਚਪਨ ਤੋਂ ਲੈ ਕੇ ਜਵਾਨੀ ਤੱਕ ਦੇ ਸਫ਼ਰ ਦੇ ਤਜ਼ਰਬਿਆਂ ਤੋਂ ਬਾਅਦ ਜੋ ਸਾਡੇ ਅੰਦਰੋਂ ਉਭੱਰ ਕੇ ਸਾਹਮਣੇ ਆਉਂਦਾ ਹੈ। ...