ਮੁਆਫੀ.... 🙏 ਬਹੁਤ ਸਾਰੇ ਦੋਸਤਾਂ ਮਿੱਤਰਾ, ਲੇਖਕ ਵੀਰਾਂ ਤੇ ਲੇਖਿਕਾਵਾਂ , ਰਿਸ਼ਤੇਦਾਰਾਂ, ਫੇਸਬੁੱਕ ਪਰਿਵਾਰ ਤੋਂ , ਮੇਰੇ ਪਰਿਵਾਰ ਬੁੱਲ੍ਹੇ ਸ਼ਾਹ ਜੀ ਦੇ ਕਲਾਮ ਚੋਂ ਤੇ ਕੁਝ ਨਵੇਂ ਤੇ ਕੁੱਝ ਪੁਰਾਣੇ ਦੋਸਤਾਂ ਨੇ ! ਸਾਰਿਆਂ ਨੇ ਮੇਰੀ ਲੰਮੀ ਉਮਰ ਦੀਆਂ ਦੁਆਵਾਂ ਮੰਗੀਆਂ ਤੇ ਮੈਨੂੰ ਜਨਮਦਿਨ ਦੀਆਂ ਵਧਾਈਆਂ ਦਿਤੀਆਂ ! ਮੈਂ ਤਹਿ ਦਿਲੋਂ ਸੱਭ ਸ਼ੁਕਰੀਆ ਕਰਦਾ ਹਾਂ ਤੇ ਤਹਾਡੀਆਂ ਲੰਮੀਆਂ ਉਮਰਾਂ ਦੀਆਂ ਦੁਆਵਾਂ ਮੰਗਦਾ ਹਾਂ ! ਏਦਾਂ ਹੀ ਕੁਝ ਮੇਰੇ ਦੋਸਤ ਸਰਹੱਦ ਤੇ ਵੀ ਹਨ ! ਇਕ ਮੇਰਾ ਦੋਸਤ ਜੀ ਸੁਖਮਨ ! ਓਹ ਆਰਮੀ ਵਿੱਚ ਆ ! ਤੇ ਸਵੇਰੇ ਮੈਨੂੰ ਉਸਦੀ ਕਾਲ ਆਈ ! ਉਸਨੇ ਕਿਆ ਹੈਲੋ ਮਨ ਕਿਵੇਂ ਆ ਘਰੇ ਕਿਵੇਂ ਸਾਰੇ ਅੰਕਲ ...