pratilipi-logo ਪ੍ਰਤੀਲਿਪੀ
ਪੰਜਾਬੀ

ਕਹਿ ਬੁੱਲ੍ਹਾ ਹੁਣ ਪ੍ਰੇਮ ਕਹਾਣੀ, ਜਿਸ ਤਨ ਲਾਗੇ ਸੋ ਤਨ ਜਾਣੇ,

5
94

ਕਹਿ ਬੁੱਲ੍ਹਾ ਹੁਣ ਪ੍ਰੇਮ ਕਹਾਣੀ, ਜਿਸ ਤਨ ਲਾਗੇ ਸੋ ਤਨ ਜਾਣੇ, ਅੰਦਰ ਝਿੜਕਾਂ ਬਾਹਰ ਤਾਅਨੇ, ਨੇਹੁੰ ਲਾ ਇਹ ਸੁੱਖ ਪਾਇਆ ਏ । ਮੇਰੇ ਮਾਹੀ ਕਿਉਂ ਚਿਰ ਲਾਇਆ ਏ । ਨੈਣਾਂ ਕਾਰ ਰੋਵਣ ਦੀ ਪਕੜੀ, ਇਕ ਮਰਨਾ ਦੋ ਜੱਗ ਦੀ ਫਕੜੀ, ਬ੍ਰਿਹੋਂ ਜਿੰਦ ...

ਹੁਣੇ ਪੜ੍ਹੋ
ਲੇਖਕ ਦੇ ਬਾਰੇ ਵਿੱਚ

ਬਾਬਾ ਬੁੱਲ੍ਹੇ ਸ਼ਾਹ (੧੬੮੦-੧੭੫੮) ਪੰਜਾਬੀ ਸੂਫੀ ਕਾਵਿ ਦੇ ਅਸਮਾਨ ਉੱਤੇ ਇਕ ਚਮਕਦੇ ਸਿਤਾਰੇ ਦੀ ਤਰ੍ਹਾਂ ਹਨ । ਉਨ੍ਹਾਂ ਦੀ ਕਾਵਿ ਰਚਨਾ ਉਸ ਵੇਲੇ ਦੀ ਹਰ ਕਿਸਮ ਦੀ ਧਾਰਮਿਕ ਕੱਟੜਤਾ ਤੇ ਡਿਗਦੇ ਸਮਾਜਿਕ ਕਿਰਦਾਰ 'ਤੇ ਇਕ ਤਿੱਖਾ ਵਿਅੰਗ ਹੈ । ਉਨ੍ਹਾਂ ਦੀ ਰਚਨਾ ਲੋਕਾਂ ਵਿੱਚ ਆਪਣੇ ਲੋਕ ਜੀਵਨ ਵਿੱਚੋਂ ਲਏ ਅਲੰਕਾਰਾਂ ਅਤੇ ਜਾਦੂਈ ਲੈਅ ਕਰਕੇ ਬਹੁਤ ਹੀ ਹਰਮਨ ਪਿਆਰੀ ਹੈ । ਬਾਬਾ ਬੁੱਲ੍ਹੇ ਸ਼ਾਹ ਨੇ ਬੜੀ ਬਹਾਦੁਰੀ ਨਾਲ ਆਪਣੇ ਸਮੇਂ ਦੇ ਹਾਕਮਾਂ ਦੇ ਜ਼ੁਲਮਾਂ ਅਤੇ ਧਾਰਮਿਕ ਕੱਟੜਤਾ ਵਿਰੁੱਧ ਆਵਾਜ਼ ਉਠਾਈ । ਬਾਬਾ ਬੁੱਲ੍ਹੇ ਸ਼ਾਹ ਜੀ ਦੀ ਪੰਜਾਬੀ ਕਵਿਤਾ ਵਿੱਚ ਕਾਫ਼ੀਆਂ, ਦੋਹੜੇ,ਬਾਰਾਂਮਾਹ, ਅਠਵਾਰਾ, ਗੰਢਾਂ ਅਤੇ ਸੀਹਰਫ਼ੀਆਂ ਸ਼ਾਮਿਲ ਹਨ ।

ਰਿਵਿਊ
  • author
    ਤੁਹਾਡੀ ਰੇਟਿੰਗ

  • ਰਚਨਾ ਉੱਪਰ ਕੋਈ ਰਿਵਿਊ ਨਹੀਂ ਹੈ
  • author
    ਤੁਹਾਡੀ ਰੇਟਿੰਗ

  • ਰਚਨਾ ਉੱਪਰ ਕੋਈ ਰਿਵਿਊ ਨਹੀਂ ਹੈ