ਸ਼ਮਸ ਤਬਰੇਜ਼, ਰੂਮੀ ਅਤੇ ਹਾਫਿਜ਼ ਸ਼ੀਰਾਜ਼ੀ, ਇਹ ਸਾਰੇ ਸ਼ਾਇਰ ਦੁਨੀਆਂ ਨੂੰ ਈਰਾਨ ਵਲੋਂ ਦਿਤੀ ਸੁਗਾਤ ਹਨ। ਅੱਠ ਸੌ ਸਾਲ ਪਹਿਲੋਂ ਹੋਇਆ ਰੂਮੀ ਪੁਰਾਣਾ ਲਗਦਾ ਹੀ ਨਹੀਂ। ਇਹ ਠੀਕ ਹੈ ਕਿ ਇਨ੍ਹਾਂ ਸ਼ਾਇਰਾਂ ਦੇ ਖਿਆਲਾਂ ਦੀਆਂ ਬੰਦਸ਼ਾਂ ਦਾ ਆਨੰਦ ਜੋ ਫਾਰਸੀ ਵਿਚ ਲਿਆ ਜਾ ਸਕਦਾ ਹੈ ਉਹ ਤਰਜਮੇ ਰਾਹੀਂ ਹਾਸਲ ਨਹੀਂ ਹੁੰਦਾ, ਪਰ ਇਸ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਕਿਉਂਕਿ ਪੰਜਾਬ ਦੇ ਅਜੋਕੇ ਹੁਕਮਰਾਨਾ ਨੇ ਉਰਦੂ ਫਾਰਸੀ ਦੀ ਵਿਦਿਆ ਦਾ ਸਕੂਲਾਂ ਵਿਚੋਂ ਇਕੋ ਸਰਕੁਲਰ ਨਾਲ ਸਫਾਇਆ ਕਰ ਦਿੱਤਾ ਸੀ। ਇਹਨਾਂ ਜ਼ਬਾਨਾ ਦੀ ਪੜ੍ਹਾਈ ਬੰਦ ਕਰ ਦੇਣ ਦਾ ਜਦੋਂ ਸਰਕੁਲਰ ਜਾਰੀ ਹੋਇਆ ਤਾਂ ਕਿਸੇ ਪਾਸਿਓ ਇਸਦਾ ਵਿਰੋਧ ਨਹੀਂ ਹੋਇਆ ਸੀ। ਰੂਮੀ ਦਾ ਸ਼ਿਅਰ ...
ਰਿਪੋਰਟ ਦੀ ਸਮੱਸਿਆ
ਰਿਪੋਰਟ ਦੀ ਸਮੱਸਿਆ
ਰਿਪੋਰਟ ਦੀ ਸਮੱਸਿਆ