pratilipi-logo ਪ੍ਰਤੀਲਿਪੀ
ਪੰਜਾਬੀ

ਮੇਰੀ ਇਸ਼ਕ ਕਹਾਣੀ (ਭਾਗ 1)

150
5

ਸਵੇਰ ਦੇ 7 ਵਜ਼ ਗੇ ਤੇ ਪਰ ਮੈ ਅਜੇ ਵੀ ਸੁਤਾ ਪਿਆ । ਮੰਮੀ ਮੇਰੀ ਮੈਨੂੰ ਤੀਜੀ ਵਾਰ ਉਠਾਂਣ ਆਈ । ਮੰਮੀ ਕਮਰੇ ਵਿਚ ਆਈ ਤੇ ਬੋਲੀ। ਮੰਮੀ : ਲਾਡੀ ਉੱਠਣਾ ਨੀ ਅੱਜ । ਅੱਜ ਫੇਰ ਸਕੂਲ ਤੋਂ ਲੇਟ ਹੋਏਗਾ । ਜਲਦੀ ਉੱਠ ਤੇ ਤਿਆਰ ਹੋਜਾ ਤੇ ਨਾਸਤਾ ...