pratilipi-logo ਪ੍ਰਤੀਲਿਪੀ
ਪੰਜਾਬੀ

ਮਝੈਲੋ ਥੋਨੂੰ ਐਵੇਂ ਨੀ ਗੁਰੂ ਸਾਬ ਨੇ ਲਾੜੇ ਕਿਹਾ , ਮਤਲਬ ਹਰ ਵੇਲੇ ਲਾੜੀ ਮੌਤ ਵਿਆਉਣ ਨੂੰ ਤਿਆਰ ਰਹਿਣ ਵਾਲੇ । ਛੋਟੇ ਹੁੰਦੇ ਤੋਂ ਸੁਣਦੇ ਆ ਰਹੇ ਆ ਕਹਿੰਦੇ ਭਾਊ ਬੜੇ ਲੜਾਕੇ ਹੁੰਦੇ ਆ , ਲੜਨ ਲੱਗੇ ਬੰਦੇ ਨਾਲ ਮਿੰਟ ਲਾਉਂਦੇ ਆ । ਗੱਲ ਵੀ ਸੱਚ ਆ ...