pratilipi-logo ਪ੍ਰਤੀਲਿਪੀ
ਪੰਜਾਬੀ

ਲਫਜ਼ਾਂ ਦੀ ਰਾਖ

9
5

ਲਫਜ਼ਾਂ ਦੀ ਰਾਖ ਵਿੱਚੋਂ ਉੱਗ ਪੈਂਦੇ ਨੇ ਖਿਆਲ ਸਦਾ, ਦਿਲ ਚੋਂ ਯਾਦਾਂ ਨਹੀਂ ਵਿਸਰਦੀਆਂ ਹੁੰਦੇ ਸੀ ਜਦ ਨਾਲ ਸਦਾ ,  ਵਿਛੜਣ ਦੀ ਵਜ੍ਹਾ ਨਾ ਦੱਸੀ,ਆਉਂਦੇ ਇਹ ਸਵਾਲ ਸਦਾ , ਜਜ਼ਬੇ ਨੂੰ ਮਾਰਨ ਵਾਲਾ ਕੋਈ ਹਥਿਆਰ ਨਹੀਂ ਲੱਭਿਆ, ਏਨਾ ਕੁੱਝ ਪਾ ਲਿਆ ...