
ਪ੍ਰਤੀਲਿਪੀਲਾਡੀ ਹਰ ਵੇਲੇ ਪਾਪਾ ਦੇ ਫੋਨ ਤੇ ਲੁਡੋ ਦੀ ਗੇਮ ਖੇਡ ਦਾ ਰਹਿੰਦਾ ਜੇ ਪਾਪਾ ਨਹੀਂ ਤਾਂ ਫਿਰ ਆਪਣੀ ਮਮਾ ਦੇ ਫੋਨ ਤੇ ਲੁਡੋ ਲੁਡੋ ਤੇ ਬਸ ਦਿਨ ਭਰ ਲੁਡੋ ਜਦੋ ਦੇ ਉਹਦੇ 5ਵੀ ਦੇ ਪੇਪਰ ਪਏ ਅਤੇ ਛੁਟੀਆਂ ਹੋਇਆ ਸੀ ਬਸ ਉਸਨੂੰ ਇਹੀ ਕੰਮ ਸੀ ਉਹ ਬਾਕੀਆਂ ਨੂੰ ਵੀ ਆਪਣੇ ਨਾਲ ਲਾਇ ਰੱਖਦਾ, ਕਦੇ ਦਾਦੀ ਨੂੰ ਕਦੇ ਦਾਦੇ ਨਾਲ ਕਦੇ ਮਮਾ ਨਾਲ ਤੇ ਸ਼ਾਮ ਨੂੰ ਕੰਮ ਤੋਂ ਆਉਂਦੇ ਪਾਪਾ ਨਾਲ ਉਹ ਹਰ ਵਾਰੀ ਜਿੱਤਦਾ ਸੀ ਪਤਾ ਕਿਵੇ ਜਦੋਂ ਉਹ ਹਾਰਨ ਲਗਦਾ ਤਾਂ ਜਿੱਤਣ ਵਾਲੇ ਦੀਆਂ ਗਿੱਟਿਆਂ ਨੂੰ ਆਪਣਾ ਬਣਾ ਲੈਂਦਾ, ਜੇ ਲੁਡੋ ਚ ਉਹਦੀ ਗੁਟੀ ਕੋਈ ਕੁੱਟ ਦਿੰਦਾ ਤਾਂ ਰੋਣ ਲੱਗ ਪੈਂਦਾ। ਇੱਕ ਦਿਨ ਉਸਦੇ ਪਾਪਾ ਨੂੰ ਛੁਟੀ ਸੀ ਉਹ ਕੰਪਿਊਟਰ ਨਾਲ ਗੇਮ ਖੇਡ ...
ਰਿਪੋਰਟ ਦੀ ਸਮੱਸਿਆ
ਰਿਪੋਰਟ ਦੀ ਸਮੱਸਿਆ
ਰਿਪੋਰਟ ਦੀ ਸਮੱਸਿਆ