pratilipi-logo ਪ੍ਰਤੀਲਿਪੀ
ਪੰਜਾਬੀ

ਕੁਕਨੂਸ ...ਤੇ ਅਖ਼ੀਰ ਉਸਨੂੰ ਦਫ਼ਨਾ ਦਿੱਤਾ ਗਿਆ। ਉਸ ਦਾ ਨਾਮ ਸੋਮਾ ਸੀ, ਸੋਮਾ ਬੇਗਮ.... ਸੋਹਣੀ–ਸੁਨੱਖੀ, ਉੱਚੀ–ਲੰਮੀ, ਛਮਕ ਜਿਹੀ ਮੁਟਿਆਰ। ਉਹਦਾ ਹੁਸਨ ਵੇਹੰਦਿਆਂ ਭੁੱਖ ਲਹਿੰਦੀ ਸੀ। ਸੋਮਾ ਦੇ ਮਾਪਿਆਂ ਨੇ ਇੱਕ ਰੱਜੇ–ਪੁੱਜੇ ਪਰਿਵਾਰ ਨਾਲ਼ ...