pratilipi-logo ਪ੍ਰਤੀਲਿਪੀ
ਪੰਜਾਬੀ

ਕੁਦਰਤ

62

ਕੁਦਰਤ ਆਨੰਤ, ਬੇਅੰਤ ਨਾਹਿ ਆਦਿ, ਨਾ ਕੋਈ ਅੰਤ। ਅਦਭੁੱਤ ਸੁੰਦਰ, ਅਤਿ ਵਿਕਰਾਲ, ਵਿਸਰਾਮ ਨਾ ਕੀਜੇ, ਚਲੇ ਸਹਿਜ ਕੀ ਚਾਲ। ਕੁਦਰਤ ਮਾਂ-ਪਿਓ, ਕੁਦਰਤ ਕਾਲ ਕੋਟਿ ਜੰਮੈ, ਕੋਟਿ ਮਾਰੇ ਕਿਆ ਰਾਜੇ, ਕਿਆ ਰੰਕ ਭੇਖ ਨਾ ਕੀਜੇ, ਚਲੇ ਸਹਿਜ ਕੀ ਚਾਲ। ...