pratilipi-logo ਪ੍ਰਤੀਲਿਪੀ
ਪੰਜਾਬੀ

ਮੈਂ ਜਦ ਵੀ ਖ਼ਾਬ ਸਜਾਉਂਦੀ ਹਾਂ ਉਹ ਟੁੱਟ ਜਾਂਦੇ ਆ ਬਿਨਾਂ ਵਜ੍ਹਾ ਈ ਕੁੱਝ ਲੋਕ, ਮੇਰੇ ਨਾਲ ਰੁੱਸ ਜਾਂਦੇ ਆ ਮੈਂ ਬੜੇ ਸਾਂਭ ਸਾਂਭ ਰੱਖਦੀ ਹਾਂ ਉਂਝ ਰਿਸ਼ਤਿਆਂ ਨੂੰ ਪਤਾ ਨੀ ਫਿਰ ਵੀ ਕਿਉਂ ਮੈਥੋਂ ਸਾਰੇ ਖੁੱਸ ਜਾਂਦੇ ਆ ਸਹਾਰਾ ਦੇਵੇ ਨਾਂ ਇੱਥੇ ...