pratilipi-logo ਪ੍ਰਤੀਲਿਪੀ
ਪੰਜਾਬੀ

ਨਵਾਂ ਸ਼ਿਵਾਲਾ

0

(ਸਰ ਇਕਬਾਲ ਦੀ ਉਰਦੂ ਕਵਿਤਾ ਦਾ ਅਨੁਵਾਦ) ਸਚ ਕਹਿ ਦਿਆਂ ਹੇ ਪੰਡਤ ! ਜੇ ਤੂੰ ਬੁਰਾ ਨ ਜਾਣੇਂ, ਮੰਦਰ ਤੇਰੇ ਦੇ ਠਾਕੁਰ ਹੁਣ ਹੋ ਗਏ ਪੁਰਾਣੇ । ਵੀਰਾਂ ਦੇ ਨਾਲ ਲੜਨਾ, ਤੈਨੂੰ ਇਨ੍ਹਾਂ ਸਿਖਾਇਆ, ਮੂੰਹ ਪ੍ਰੇਮ ਤੋਂ ਫਿਰਾਇਆ, ਇਸ ਤੇਰੇ ਦੇਵਤਾ ਨੇ ...

ਹੁਣੇ ਪੜ੍ਹੋ
ਲੇਖਕ ਦੇ ਬਾਰੇ ਵਿੱਚ

ਗੀਤ-(ਤਰਜ਼ ਅੰਗਰੇਜ਼ੀ) ਦੀਨ ਦੁਨੀ ਦੇ ਮਾਲਿਕ ! ਤੂੰ ਕਰਦੇ ਬੇੜਾ ਪਾਰ, ਬਰਕਤਾਂ ਵਸਾ ਕੇ, ਬਾਗ਼ ਤੇ ਲਿਆ ਬਹਾਰ, ਪਾ ਦੇ ਠੰਢ ਠਾਰ । ਦੀਨ ਦੁਨੀ… ਤਾਰੇ ਦੇ ਅੰਦਰ ਰੁਸ਼ਨਾਈ ਤੇਰੀ, ਸੂਰਜ ਦੇ ਅੰਦਰ ਗਰਮਾਈ ਤੇਰੀ, ਸਾਗਰ ਦੇ ਅੰਦਰ ਡੂੰਘਾਈ ਤੇਰੀ, ਆਕਾਸ਼ਾਂ ਤੇ ਤੇਰਾ ਖਿਲਾਰ ।ਦੀਨ ਦੁਨੀ… ਹਾਥੀ ਤੇ ਕੀੜੀ ਵਿਚ ਇੱਕੋ ਸਾਮਾਨ, ਹਰ ਕਤਰਾ ਲਹੂ ਵਿਚ ਅਣਗਿਣਤ ਜਾਨ, ਹਰ ਜਾਨ ਦੇ ਅੰਦਰ ਤੇਰਾ ਮਕਾਨ, ਕੀ ਕਰੀਏ ਤੇਰਾ ਸ਼ੁਮਾਰ ? ਦੀਨ ਦੁਨੀ…

ਰਿਵਿਊ
  • author
    ਤੁਹਾਡੀ ਰੇਟਿੰਗ

  • ਰਚਨਾ ਉੱਪਰ ਕੋਈ ਰਿਵਿਊ ਨਹੀਂ ਹੈ
  • author
    ਤੁਹਾਡੀ ਰੇਟਿੰਗ

  • ਰਚਨਾ ਉੱਪਰ ਕੋਈ ਰਿਵਿਊ ਨਹੀਂ ਹੈ