pratilipi-logo ਪ੍ਰਤੀਲਿਪੀ
ਪੰਜਾਬੀ

ਕੰਡਿਆਂ ਦਾ ਵਪਾਰੀ

6
5

ਮੈ ਕੰਡਿਆਂ ਦਾ ਵਪਾਰੀ ਹਾਂ ਤੁਰ ਕੰਡਿਆਂ ਨਾਲ ਆੜੀ ਹਾਂ ਬਹੁਤ ਆਏ ਬਹੁਤ ਗਏ ਪਰ ਕਿਸੇ ਨੇ ਨਾਂਹ ਰੂਹ ਦੀ ਗੱਲ ਜਾਣੀ ਆ ਕੋਈ ਮਜਬੂਰੀ ਕਹਿ ਭੱਜ ਗਿਆ ਕੋਈ ਆਪਣਾ ਕਹਿ ਸਾਥ ਛੱਡ ਗਿਆ ਕਈਆ ਖੰਜ਼ਰ ਮਾਰੇ ਮਿੱਠੇ ਮਾਹੀ ਮਰਦਾ ਮਰਦਾਂ ਬੱਚ ਗਿਆ ਬਸ ...