pratilipi-logo ਪ੍ਰਤੀਲਿਪੀ
ਪੰਜਾਬੀ

ਮਿੰਨੀ ਕਹਾਣੀ  ਕਲਯੁਗ   ਪਤੀ ਨੂੰ ਦਫ਼ਤਰ ਤੇ ਬੱਚਿਆਂ ਨੂੰ ਕਾਲਜ ਭੇਜ ਕੇ ,ਸਾਰਾ ਕੰਮ ਨਿਬੇੜ ਕੇ ਸੁਜਾਤਾ ਮੋਬਾਇਲ ਫੋਨ ਲੈ ਕੇ ਬੈਠ ਗਈ । ਫੇਸਬੁੱਕ ਦੇਖਦਿਆਂ  ਇੱਕ ਫਰੈਂਡ ਰਿਕਵੈਸਟ ਤੇ ਆ ਕੇ ਉਸ ਦਾ ਧਿਆਨ ਟਿਕ ਗਿਆ। ਉਸ ਨੂੰ ਦੋਸਤੀ ਦੀ ਬੇਨਤੀ ...