pratilipi-logo ਪ੍ਰਤੀਲਿਪੀ
ਪੰਜਾਬੀ
प्र
প্র
പ്ര
પ્ર
प्र
ಪ್ರ

" ਜੀ ਉੱਠੋ ਸੂਰਜ ਸਿਰ ਤੇ ਆ ਗਿਆ ਛੁੱਟੀ ਦਾ ਇਹ ਮਤਲਬ ਤਾਂ ਨਹੀਂ ਵੀ ਸਾਰਾ ਦਿਨ ਸੁੱਤੇ ਰਹੋ" ਘਰਵਾਲੀ ਨੇ ਕੁਲਦੀਪ ਨੂੰ ਹਲੂਣ ਕੇ ਉਠਾਇਆ। " ਤੁਸੀਂ ਅੱਜ ਜ਼ਮੀਨ ਦਾ ਮਾਮਲਾ ਲੈਣ ਪਿੰਡ ਵੀ ਜਾਣਾ " ਘਰਵਾਲੀ ਨੇ ਯਾਦ ਕਰਾਇਆ। " ਹਾਂ ਯਾਰ ਜਾਣਾ ...