pratilipi-logo ਪ੍ਰਤੀਲਿਪੀ
ਪੰਜਾਬੀ

ਇਨਕਲਾਬ

10
5

ਇਨਕਲਾਬ ਔੰਦਾ ਨਹੀ ਲਿਓਣਾ ਪੈੰਦਾ ਏ, ਖੂਨ ਡੋਲ ਕੇ ਸੁੱਤੀਆं ਜ਼ਮੀਰਾं ਨੂੰ ਜਗੌਣਾ ਪੈੰਦਾ ਏ। ਜੇੜੇ ਕਦੀ ਝੁੱਕਦੇ ਨਹੀ ਓਹੀ ਮੌਤ ਨੂੰ ਮੱਨਕੇ ਹੀਰ ਵਿਔੰਦੇ ਨੇ, ਅਸੀ ਹੱਕਾं ਲ‌ਈ ਲੜਦੇ ਰਹਾੰਗੇ ਪਾਵੇੰ ਹਰ ਦਿਨ ਮਾਵਾं ਦੇ ਪੁੱਤ ਲੋਥਾं ਬਣ ਔੰਦੇ ...