pratilipi-logo ਪ੍ਰਤੀਲਿਪੀ
ਪੰਜਾਬੀ

ਦਿਨ ਦੇ ਸਾਰੇ ਕੰਮ ਨਿਬੇੜਨ ਤੋਂ ਬਾਅਦ ਘਰਵਾਲੇ ਦੀ ਰਾਤ ਦੀ ਡਿਊਟੀ ਹੋਣ ਕਰਨ ਸਾਜਰੇ ਹੀ ਰਾਤ ਦੀ ਰੋਟੀ ਪਾਣੀ ਨੂੰ ਲੱਗ ਗਈ, l ਉਹਨਾਂ ਦਾ ਟਿਫਨ ਤਿਆਰ ਕਰਨ ਤੋਂ ਬਾਅਦ ਅਸੀਂ ਸਭ ਚੁੱਲ੍ਹੇ ਕੋਲ ਬੈਠ ਹੀ ਮੂੰਗਫਲੀਆਂ ਖਾ ਰਹੇ ਸੀ ਤੇ ਉਨਾਂ ਮੈਨੂੰ ...