pratilipi-logo ਪ੍ਰਤੀਲਿਪੀ
ਪੰਜਾਬੀ

ਰਾਂਝਾ

28

ਫ਼ਕਰ ਸ਼ੇਰ ਦਾ ਆਖਦੇ ਹੈਣ ਬੁਰਕਾ, ਭੇਤ ਫ਼ੱਕਰ ਦਾ ਮੂਲ ਨਾ ਖੋਲ੍ਹੀਏ ਨੀ । ਦੁੱਧ ਸਾਫ਼ ਹੈ ਵੇਖਣਾ ਆਸ਼ਕਾਂ ਦਾ, ਸ਼ੱਕਰ ਵਿੱਚ ਪਿਆਜ਼ ਨਾ ਘੋਲੀਏ ਨੀ । ਸਰੇ ਖ਼ੈਰ ਸੋ ਹੱਸ ਕੇ ਆਣ ਦੀਚੇ, ਲਈਏ ਦੁਆ ਤੇ ਮਿੱਠੜਾ ਬੋਲੀਏ ਨੀ । ਲਈਏ ਅੱਘ ਚੜ੍ਹਾਇਕੇ ਵੱਧ ...

ਹੁਣੇ ਪੜ੍ਹੋ
ਲੇਖਕ ਦੇ ਬਾਰੇ ਵਿੱਚ
author
ਵਾਰਿਸ ਸ਼ਾਹ

ਵਾਰਿਸ ਸ਼ਾਹ (੧੭੨੨-੧੭੯੮) ਦਾ ਜਨਮ ਸੱਯਦ ਗੁਲਸ਼ੇਰ ਸ਼ਾਹ ਦੇ ਘਰ ਲਾਹੌਰ ਤੋਂ ਕਰੀਬ ੫੦ ਕਿਲੋਮੀਟਰ ਦੂਰ ਸ਼ੇਖੂਪੁਰਾ ਜਿਲ੍ਹੇ ਦੇ ਪਿੰਡ ਜੰਡਿਆਲਾ ਸ਼ੇਰ ਖ਼ਾਨ ਵਿੱਚ ਹੋਇਆ । ਬਚਪਨ ਵਿੱਚ ਵਾਰਿਸ ਸ਼ਾਹ ਨੂੰ ਪਿੰਡ ਦੀ ਹੀ ਮਸਜਿਦ ਵਿੱਚ ਪੜ੍ਹਨ ਲਈ ਭੇਜਿਆ ਗਿਆ । ਉਸ ਤੋਂ ਬਾਅਦ ਉਨ੍ਹਾਂ ਨੇ ਦਰਸ਼ਨ-ਏ-ਨਜਾਮੀ ਦੀ ਸਿੱਖਿਆ ਕਸੂਰ ਵਿੱਚ ਮੌਲਵੀ ਗ਼ੁਲਾਮ ਮੁਰਤਜਾ ਕਸੂਰੀ ਕੋਲੋਂ ਹਾਸਲ ਕੀਤੀ। ਉੱਥੋਂ ਫਾਰਸੀ ਅਤੇ ਅਰਬੀ ਵਿੱਚ ਵਿਦਿਆ ਪ੍ਰਾਪਤ ਕਰਕੇ ਉਹ ਪਾਕਪਟਨ ਚਲੇ ਗਏ । ਪਾਕਪਟਨ ਵਿੱਚ ਬਾਬਾ ਫ਼ਰੀਦ ਦੀ ਗੱਦੀ ਉੱਤੇ ਮੌਜੂਦ ਬਜ਼ੁਰਗਂ ਕੋਲੋਂ ਉਨ੍ਹਾਂ ਨੂੰ ਆਤਮਕ ਗਿਆਨ ਦੀ ਪ੍ਰਾਪਤੀ ਹੋਈ, ਜਿਸ ਦੇ ਬਾਅਦ ਉਹ ਰਾਣੀ ਹਾਂਸ ਦੀ ਮਸਜਿਦ ਵਿੱਚ ਇਮਾਮ ਰਹੇ ਅਤੇ ਧਾਰਮਿਕ ਵਿਦਿਆ ਦਾ ਪ੍ਰਸਾਰ ਕਰਦੇ ਰਹੇ । ਉਨ੍ਹਾਂ ਦਾ ਨਾਂ ਪੰਜਾਬੀ ਦੇ ਸਿਰਮੌਰ ਕਵੀਆਂ ਵਿਚ ਆਉਂਦਾ ਹੈ । ਉਹ ਮੁੱਖ ਤੌਰ ਤੇ ਆਪਣੇ ਕਿੱਸੇ ਹੀਰ ਰਾਂਝਾ ਲਈ ਮਸ਼ਹੂਰ ਹਨ।

ਰਿਵਿਊ
  • author
    ਤੁਹਾਡੀ ਰੇਟਿੰਗ

  • ਰਚਨਾ ਉੱਪਰ ਕੋਈ ਰਿਵਿਊ ਨਹੀਂ ਹੈ
  • author
    ਤੁਹਾਡੀ ਰੇਟਿੰਗ

  • ਰਚਨਾ ਉੱਪਰ ਕੋਈ ਰਿਵਿਊ ਨਹੀਂ ਹੈ