pratilipi-logo ਪ੍ਰਤੀਲਿਪੀ
ਪੰਜਾਬੀ

ਮੁਬਾਰਕਾਂ ਮੇਰੇ ਯਾਰ, ਇਹ ਦਿਨ ਭਾਗਾਂ ਵਾਲ਼ਾ ਆਇਆ, ਅੱਜ ਦੇ ਦਿਨ ਮੈਂ ਕਰਕੇ ਦੁਆਵਾਂ, ਰੱਬ ਤੋਂ ਸੀ ਤੈਨੂੰ ਪਾਇਆ, ਅੱਜ ਦੇ ਦਿਨ ਕੀਤਾ ਸੀ ਇਜਹਾਰ ਤੇ ਕਦੋਂ ਦਾ ਸੀ ਤੈਨੂੰ ਦਿਲ ਵਿੱਚ ਛੁਪਾਇਆ l ਮੁਬਾਰਕਾਂ ਮੇਰੇ ਯਾਰ, ਇਹ ਦਿਨ ਭਾਗਾਂ ਵਾਲ਼ਾ ਆਇਆ, ...