pratilipi-logo ਪ੍ਰਤੀਲਿਪੀ
ਪੰਜਾਬੀ

ਹਾਂ,,! ਮੈਂ ਲਿਖ ਰਹੀ ਹਾਂ

11
5

ਹਾਂ ,,! ਮੈਂ ਲਿਖ ਰਹੀ ਹਾਂ ਆਪਣੇ ਜਜ਼ਬਾਤਾਂ ਨੂੰ ਕੁਝ ਆਸ ਪਾਸ ਚ ਬਿਖਰੇ ਪਏ ਹਾਲਾਤਾਂ ਨੂੰ ਕੁਝ ਮੋਹ ਤੇ ਅਪਣੱਤ ਦੇ ਅੰਦਰ ਲਪੇਟ ਕੇ ਮਾਰੀਆਂ ਸੌਗਾਤਾਂ ਨੂੰ ਕਿੰਝ ਕਤਲ ਹੁੰਦੇ ਨੇ ਜਜ਼ਬਾਤ ਕਿਸੇ ਦੇ ਇਹਨਾਂ ਕਾਲੀਆਂ ਤੇ ਬੋਲੀਆ ਰਾਤਾਂ ਨੂੰ ...