pratilipi-logo ਪ੍ਰਤੀਲਿਪੀ
ਪੰਜਾਬੀ

ਨੌ ਦਰਵਾਜੇ ਕਾਇਆ ਕੋਟ ਹੈ, ਰਸ ਸਾਰੇ ਇਸਦੇ ਫਿੱਕੇ ਨੇ। ਨੌ ਦਰ ਛੱਡਕੇ ਜੋ ਦਸਵੇ ਵਰਤੇ, ਰਸ ਮਿਲਦੇ ਉੱਥੇ ਮਿੱਠੇ ਨੇ। ਤ੍ਰੈਅ ਗੁਣਾ ਵਿੱਚ ਭੁੱਲੇ ਫਿਰਦੇ, ਰੰਗ ਤਮਾਸੇ ਡਿੱਠੇ ਨੇ। ਜਿਊਦੇ ਜੀਅ ਨਾ ਸਿੱਖਿਆ ਮਰਨਾ, ਮਰਨ ਬਾਅਦ ਕਿਤੇ ਮੁਕਤੀ ਨੲੀ। ...