ਸੱਜਣ ਦਾ ਅੱਜ ਆਇਆ ਖ਼ਤ।ਖ਼ੁਸ਼ੀਆਂ ਨਾਲ ਲਿਆਇਆ ਖ਼ਤ । ਕਾਸਿਦ ਵੇ ਤੂੰ ਜਿਊਂਦਾ ਰਹਿ , ਸੱਜਣ ਦਾ ਪਕੜਾਇਆ ਖ਼ਤ । ਦਿਲ ਦੇ ਕੋਰੇ ਵਰਕੇ ਤੇ ,ਪਲ ਵਿੱਚ ਹੈ ਇਹ ਛਾਇਆ ਖ਼ਤ । ਯਾਰ ਮੇਰਾ ਤਾਂ ਅਨਪੜ੍ਹ ਹੈ ,ਗੈਰਾਂ ਤੋਂ ...