pratilipi-logo ਪ੍ਰਤੀਲਿਪੀ
ਪੰਜਾਬੀ

98. ਸੋਹਣੀ ਦੇ ਵੈਣ

7

ਹੁਣ ਆ ਮਿਲ ਪਿਆਰਿਆ ਵੇਲੜਾ ਈ, ਲੱਗੀ ਸਾਂਗ ਵਿਛੋੜੇ ਦੀ ਤਾਰ ਮੈਨੂੰ । ਹੋਸੀ ਜਿਉਂਦਿਆਂ ਫੇਰ ਨਾ ਮੇਲ ਤੇਰਾ, ਜਾਂਦੀ ਵਕਤ ਆ ਦੇਹ ਦੀਦਾਰ ਮੈਨੂੰ । ਲੱਗਾ ਤੀਰ ਫ਼ਿਰਾਕ ਦਾ ਵਿਚ ਸੀਨੇ, ਨਿਕਲ ਪਾਰ ਗਿਆ ਅਵਾਸਾਰ ਮੈਨੂੰ । ਅਜ਼ਰਾਈਲ ਵਕੀਲ ਹੈ ਆਣ ...

ਹੁਣੇ ਪੜ੍ਹੋ
ਲੇਖਕ ਦੇ ਬਾਰੇ ਵਿੱਚ
author
ਫ਼ਜ਼ਲ ਸ਼ਾਹ

ਸੱਯਦ ਫ਼ਜ਼ਲ ਸ਼ਾਹ (੧੮੨੭-੧੮੯੦) ਦਾ ਜਨਮ ਲਾਹੌਰ ਦੀ ਬਸਤੀ ਨਵਾਂ ਕੋਟ (ਪਾਕਿਸਤਾਨ) ਵਿਚ ਹੋਇਆ । ਪੰਜਾਬੀ ਦੇ ਬਹੁਤੇ ਵਿਦਵਾਨ ਉਨ੍ਹਾਂ ਦੇ ਚਾਰ ਜਾਂ ਪੰਜ ਕਿੱਸੇ ਅਤੇ ਕੁਝ ਸਿਹਰਫ਼ੀਆਂ ਲਿਖੀਆਂ ਹੋਈਆਂ ਮੰਨਦੇ ਹਨ । ਉਨ੍ਹਾਂ ਦੇ ਕਿੱਸਿਆਂ ਵਿਚ ਸੋਹਣੀ ਮਹੀਂਵਾਲ, ਹੀਰ ਰਾਂਝਾ, ਲੈਲਾ ਮਜਨੂੰ, ਯੂਸਫ਼ ਜ਼ੁਲੈਖ਼ਾ ਅਤੇ ਸੱਸੀ ਪੁੰਨੂੰ ਸ਼ਾਮਿਲ ਹਨ । ਉਨ੍ਹਾਂ ਦਾ ਕਿੱਸਾ ਸੋਹਣੀ ਮਹੀਂਵਾਲ ਪੰਜਾਬੀ ਦੇ ਸ਼ਾਹਕਾਰ ਕਿੱਸਿਆਂ ਵਿਚ ਗਿਣਿਆਂ ਜਾਂਦਾ ਹੈ ।

ਰਿਵਿਊ
  • author
    ਤੁਹਾਡੀ ਰੇਟਿੰਗ

  • ਰਚਨਾ ਉੱਪਰ ਕੋਈ ਰਿਵਿਊ ਨਹੀਂ ਹੈ
  • author
    ਤੁਹਾਡੀ ਰੇਟਿੰਗ

  • ਰਚਨਾ ਉੱਪਰ ਕੋਈ ਰਿਵਿਊ ਨਹੀਂ ਹੈ