pratilipi-logo ਪ੍ਰਤੀਲਿਪੀ
ਪੰਜਾਬੀ

ਮਾਹੀ ਸੈਨਤਾਂ ਨਾਲ ਬੁਲਾਵੇ ਜੇ.. ਇਸ ਤੋਂ ਵੱਧ ਇਸ਼ਾਰਾ ਕੀ ਹੁੰਦਾ? ਮੈਂਨੂੰ ਦੇਖ ਉਹਦੇ ਚਿਹਰੇ 'ਤੇ  ਮੁਸਕਾਨ ਆਵੇ ... ਇਹਤੋੰ  ਵੱਧ ਦਿਲਕਸ਼ ਨਿਜਾਰਾ ਕੀ ਹੁੰਦਾ? ਉਹ ਬੁਲਾਵੇ ਤੇ ਮੈਂ ਜੀ ਜੀ ਕਰਾਂ.. ਇਹਤੋੰ ਵੱਧ ਹੁੰਗਾਰਾ ਕੀ ਹੁੰਦਾ? ...