ਭਾਵੇਂ ਹੋਇਆਂ ਫੀਤਾ ਫੀਤਾ ਪੁੱਤਰ ਓਏ ਫਿਰ ਵੀ ਘੁੱਟ ਸਬਰਾਂ ਦਾ ਪੀਤਾ ਪੁੱਤਰ ਓਏ ਮੇਰੇ ਵਾਂਗੂੰ ਖੂੰਜੇ ਲੱਗੇ ਰਹਿੰਦੇ ਨੇ ਤੇਰਾ ਹਾਥੀ ਘੋੜਾ ਚੀਤਾ ਪੁੱਤਰ ਓਏ ਚਿਹਰੇ ਉੱਤੇ ਮਲਕੇ ਕਾਲਖ਼ ਫਿਕਰਾਂ ਦੀ ਤੇਰਾ ਜੀਵਨ ਰੌਸ਼ਨ ਕੀਤਾ ਪੁੱਤਰ ਓਏ ...