ਜਿਸ ਸੰਗੀਤਕਾਰ ਦੀ ਤੁਸੀਂ ਤਸਵੀਰ ਦੇਖ ਰਹੇ ਹੋ, ਇਹ ਭਾਈ ਮਰਦਾਨਾ ਜੀ ਦੀ ਨਹੀਂ ਹੈ। ਸਾਜ਼ਿੰਦੇ ਦੇ ਹੱਥਾਂ ਵਿਚ ਫੜਿਆ ਸਾਜ਼ ਰਬਾਬ ਨਹੀਂ ਸਾਰੰਗੀ ਹੈ। ਮੇਰਾ ਯਕੀਨ ਹੈ ਕਿ ਸਰ ਜੀ.ਐਸ. ਠਾਕਰ ਸਿੰਘ ਨੇ 1964 ਵਿਚ ਜਦੋਂ ਇਹ ਪੇਂਟਿੰਗ ਤਿਆਰ ਕੀਤੀ ਸੀ, ਤਦ ਬੁਰਸ਼ ਚਲਾਉਂਦਿਆਂ ਉਨ੍ਹਾਂ ਨੂੰ ਭਾਈ ਮਰਦਾਨਾ ਜੀ ਦੀ ਰਬਾਬ ਦੀਆਂ ਕੁਝ ਮਹੀਨ ਧੁਨਾਂ ਇਨਾਮ ਵਜੋਂ ਸੁਣਨ ਨੂੰ ਮਿਲੀਆਂ। ਪਾਠਕ ਜਦੋਂ ਅਸਲ ਪੇਂਟਿੰਗ (20’’¿28’’) ਦੇਖਣਗੇ ਤਦ ਉਹ ਮੇਰੇ ਨਾਲ ਸਹਿਮਤ ਹੋ ਜਾਣਗੇ। ਪੇਂਟਿੰਗ ਹੇਠਾਂ ਲਿਖਿਆ ਹੈ- ‘‘ਇਲਾਹੀ ਧੁਨ’’। ਅੱਗੇ ਲਿਖਿਆ ਹੈ... ‘‘ਜੋ ਭੀੜਾਂ ਲਈ ਨਹੀਂ, ਆਪਣੇ ਆਪ ਲਈ ਗਾਉਂਦਾ ਹੈ।’’ ਦੂਰ ਪਿੱਛੇ ਇਕ ਗੁੰਬਦ ਹੈ। ਜਿਸ ਜ਼ਮੀਨ ...
ਰਿਪੋਰਟ ਦੀ ਸਮੱਸਿਆ
ਰਿਪੋਰਟ ਦੀ ਸਮੱਸਿਆ
ਰਿਪੋਰਟ ਦੀ ਸਮੱਸਿਆ