pratilipi-logo ਪ੍ਰਤੀਲਿਪੀ
ਪੰਜਾਬੀ

ਪੂਰੀ ਜ਼ਿੰਦਗੀ ਮਰ ਮਰ ਕੇ ਜਿਉਣ ਵਾਲੇ, ਬਾਪੂ ਨੂੰ ਲੋਕਾਂ ਨੇ ਇੱਕ ਦਿਨ ਦੇ ਛੱਡਿਆ ਏ। ਬਾਪੂ ਬੇਬੇ ਦੇ ਸਟੇਟਸ ਨਾਲ ਕੁਝ ਨਹੀਂ ਹੁੰਦਾ, ਉਂਝ ਬੇਬੇ ਬਾਪੂ ਦਾ ਸਤਿਕਾਰ ਦਿਲੋਂ ਕੱਢਿਆ ਏ। ਕਿਸੇ ਕਿਸੇ ਬੰਦੇ ਨੇ ਜਮਾਂ ਸ਼ਰਮ ਲਾਹ ਰੱਖੀ ਹੈ, ਵਿਰਕ ਬੇਬੇ ...