pratilipi-logo ਪ੍ਰਤੀਲਿਪੀ
ਪੰਜਾਬੀ

ਬੰਦੀ ਛੋੜ ਦਿਵਸ

4
5

ਮੀਰੀ ਪੀਰੀ ਦੇ ਮਾਲਕ ਆਏ ਨੇ ਅੰਮ੍ਰਿਤਸਰ ਚ ਚਰਨ ਪਾਏ ਨੇ  ਕੈਦੀ ਬਣੇ 52 ਸਭ ਰਾਜੇ  ਕੈਦਖਾਨੇ ਚੋ ਛੁੱਡਵਾਏ ਨੇ  ਗੁਰੂ ਹਰਗੋਬਿੰਦ ਸਾਹਿਬ ਜੀ ਬੰਦੀ ਛੋੜ ਦਾਤਾ ਕਹਾਏ ਨੇ  ਦੀਵਾਲੀ ਦੀ ਜਗਮਗ ਰਾਤ ਸੀ ਜਦੋਂ ਗੁਰੂ ਜੀ ਅੰਮ੍ਰਿਤਸਰ ਚ ਆਏ ਨੇ ਵਿਰੋਧੀ ...