pratilipi-logo ਪ੍ਰਤੀਲਿਪੀ
ਪੰਜਾਬੀ

ਅਖਬਾਰ ..

0

ਮੈ ਇਕ ਅਖਬਾਰ ਹਾਂ ਆਪਣੇ ਤੇ ਲਿਖੇ ਚੰਗੇ ਮਾੜੇ ਵਿਚਾਰ ਹਾਂ ਹਰ ਘਰ ਹਰ ਪਿੰਡ ਹਰ ਸ਼ਹਿਰ ਚ ਮੈਨੂੰ ਭੇਜਿਆ ਜਾਂਦਾ ਕਿਸੇ ਲਈ ਸ਼ੁਭ ਤੇ ਕਿਸੇ ਲਈ ਅਸ਼ੁਭ ਜਾਦਾ ਹਾਂ ਮੈ ਇਕ ਅਖਬਾਰ ਹਾਂ ਕਾਲੀ ਸਿਆਹੀ ਮੇਰੀ ਪਹਿਚਾਣ ਹੈ ਸਾਰੀਆਂ ਬੋਲੀਆਂ ਮੇਰੀ ਜਾਨ ਹੈ ਮੈ ...