pratilipi-logo ਪ੍ਰਤੀਲਿਪੀ
ਪੰਜਾਬੀ

ਅਹਿਸਾਸ

4.6
4204

ਅਹਿਸਾਸ    ਸਤੰਬਰ ਦਾ ਮਹੀਨਾ ਸੀ। ਗਰਮੀ ਦੀ ਤਪਸ਼ ਕੁਝ ਮੱਧਮ ਪੈ ਗਈ ਸੀ।ਅਸਮਾਨ ਉੱਤੇ ਬੱਦਲ ਛਾਏ ਹੋਏ ਸਨ। ਠੰਡੀ-ਠੰਡੀ ਹਵਾ ਵੱਗ ਰਹੀ ਸੀ। ਸਾਮ ਦੇ ਕੋਈ ਤਿੰਨ ਕੁ ਵਜੇ ਦਾ ਸਮਾਂ ਹੋਵੇਗਾ। ਨਵਰੀਤ ਇੱਕਲਾ ...

ਹੁਣੇ ਪੜ੍ਹੋ
ਲੇਖਕ ਦੇ ਬਾਰੇ ਵਿੱਚ
author
Adv Darbara Singh Dhindsa
ਰਿਵਿਊ
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    04 ಜುಲೈ 2021
    ਕਹਾਣੀ ਵਧੀਆ ਹੈ। ਮਨਜੀਤ ਗਲਤ ਸੀ ਕਿਉਂਕਿ ਪਰਿਵਾਰ ਵਧੀਆ ਸੀ ਤਾਂ ਉਸ ਨੂੰ ਸੋਚਣਾ ਚਾਹੀਦਾ ਸੀ। ਪਰ ਇੱਥੇ ਹੀ ਜੇਕਰ ਇੱਕ ਕੁੜੀ ਨੂੰ ਸਹੁਰੇ ਪਰਿਵਾਰ ਵਲੋਂ ਹਰ ਗੱਲ ਤੇ ਜਲੀਲ ਕੀਤਾ ਜਾਵੇ। ਨੀਵਾਂ ਦਿਖਾਇਆ ਜਾਵੇ ਤੇ ਅੱਗੋਂ ਮਾਂ-ਬਾਪ ਵੀ ਕਹਿਣ ਕੇ ਕੋਈ ਨਾ ਪੰਜ ਸੱਤ ਸਾਲ ਹੁੰਦਾ ਬਰਦਾਸ਼ਤ ਕਰ ਲੈ ਫ਼ਰਕ ਪੈ ਜਾਉ। ਜੁਆਕ ਹੋਣ ਤੇ ਹਰ ਗੱਲ ਤੇ ਇਹੀ ਕਿਹਾ ਜਾਵੇ ਕਿ ਤੇਰਾ ਕੰਮ ਿੲਸ ਨੂੰ ਜਨਮ ਦੇਣਾ ਸੀ ਬਸ ਹੋਰ ਕੋਈ ਹੱਕ ਨਹੀਂ। ਇਥੋਂ ਤੱਕ ਕੇ ਕੁੜੀ ਘਰ ਚ ਰਹਿ ਕੇ ਵੀ ਆਪਣਾ ਖਰਚ ਆਪ ਚਲਾਵੇ। ਸਰੀਰਿਕ , ਮਾਨਸਿਕ ਤੇ ਆਰਥਿਕ ਤੌਰ ਤੇ ਗੁਲਾਮ ਬਣਾ ਕੇ ਰੱਖਿਆ ਜਾਵੇ। ਮਨੋਵਿਗਿਆਨਿਕ ਤੌਰ ਤੇ ਮਾਰਿਆ ਜਾਵੇ। ਇਸ ਸਭ ਤੋਂ ਬਾਅਦ ਜੇਕਰ ਉਸ ਨੂੰ ਕਿਸੇ ਤੋਂ ਸਹਾਰਾ ਮਿਲੇ ਜਿਸ ਨਾਲ ਉਸ ਔਰਤ ਨੂੰ ਲੱਗੇ ਕਿ ਉਹ ਹਾਲੇ ਜਿੰਦਾ ਹੈ। ਤੇ ਪਰਿਵਾਰ ਨੂੰ ਬਾਅਦ ਚ ਇੱਜ਼ਤ ਯਾਦ ਆ ਜਾਵੇ ਤੇ ਉਸ ਨੂੰ ਚਹਿੱਤਰਹੀਣ ਘੋਸ਼ਿਤ ਕਰ ਦੇਣਾ। ਕੋਈ ਰਸਤਾ ਨਹੀਂ ਬਚਦਾ ਜਿੰਦਾ ਰਹਿਣ ਦਾ
  • author
    Neelam Kaur
    12 ನವೆಂಬರ್ 2020
    ਔਰਤ ਦਾ ਦੁਬਾਰਾ ਜਿਉਣ ਦਾ ਤਰੀਕਾ ਕਿਉਕਿ ਮਰਨਾ ਸੋਖਾ ਹੈ ਪਰ ਜਿਉਣਾ ਬਹੁਤ ਔਖਿ ਹੈ
  • author
    Harry Gill
    22 ಜುಲೈ 2021
    story thik thak hai thodi short cut wang lgi surjeet kon c ty kiwe miliya is bare ta dasiya e ni eh manjeet de sohre walo c ja pehla to jan da c