pratilipi-logo ਪ੍ਰਤੀਲਿਪੀ
ਪੰਜਾਬੀ

ਜਤਿਨ ਉਡੀਕਦਾ ਰਿਹਾ,ਪੂਰੇ ਵੀਹ ਮਿੰਟ ਦੇਰ ਨਾਲ਼ ਆਇਆ ਸੂਰਜ।ਜਤਿਨ ਨੇ ਜ਼ਰਾ ਬਣਾਵਟੀ ਜਿਹੇ ਗੁੱਸੇ ਨਾਲ਼ ਉਸਨੂੰ ਜਲਦੀ ਆਉਣ ਲਈ ਕਹਿੰਦਿਆਂ ਚੇਤਾਇਆ।ਵਾਕਈ ਜੇਕਰ ਸਵੇਰ ਦੀ ਸੈਰ ਦੀ ਆਦਤ ਪੈ ਜਾਵੇ ਤਾਂ ਇਸ ਤੋਂ ਵਧੀਆ ਕੋਈ ਹੋਰ ਗੱਲ ਨਹੀਂ ਹੋ ...