pratilipi-logo ਪ੍ਰਤੀਲਿਪੀ
ਪੰਜਾਬੀ

ਗ਼ਜ਼ਲ

90
5

ਤਲਖ਼ ਸੀ ਮੌਸਮ ਬਥੇਰੇ ਜ਼ਿੰਦਗੀ ‍ਜਾਰੀ ਰਹੀ ਨ੍ਹਏਰਿਆਂ ਤੇ ਰੋਸ਼ਨੀ ਦੀ ਇੱਕ ਕਿਰਨ ਭਾਰੀ ਰਹੀ ਸੁਪਨਿਆਂ ਤੇ ਰੋਜ਼ ਮੇਰੇ ਦਾਮਨੀ ਰਹੀ ਕੜਕਦੀ ਸੋਚ ਦੇ ਦਾਮਨ 'ਚ ਕਾਇਮ ਮੇਰੀ ਖੁੱਦਾਰੀ ਰਹੀ ਜ਼ਿੱਦ ਹਵਾਵਾਂ ਦੀ ਸੀ ਭਾਵੇਂ ਰੰਗ ਮੇਟਣ ਦੀ ਹਰੇਕ ...