pratilipi-logo ਪ੍ਰਤੀਲਿਪੀ
ਪੰਜਾਬੀ

ਦਿਲ ਤੋਂ ਦਿਲ ਤੱਕ

5
58

ਮੇਰੇ ਕੋਲ ਬੈਠ ਮੇਰੇ ਨਾਲ ਗੱਲ ਕਰਦਾ ਮੈਨੂੰ ਮੇਰੇ ਚੋਂ ਤਲਾਸ਼ਦਾ ! ਬੜਾ ਗੌਰ ਕਰਦਾ ਅੱਖਾਂ ਵਿਚਲੇ ਚਮਕਦੇ ਪਾਣੀ ਨੂੰ ਅੱਖਾਂ ਅੱਡ ਵੇਖਦਾ ਮੈਨੂੰ ਮੇਰੇ ਚੋਂ ਨਾ ਲੱਭ ਪਾਉਂਦਾ ! ਖ਼ੈਰ ! ਉਸਨੂੰ ਲੱਭਣਾ ਨਹੀਂ ਆਉਂਦਾ, ਮੈਂ ਉਸਦੇ ਸਾਹਾਂ ਦਾ ਸੰਗਲ ...

ਹੁਣੇ ਪੜ੍ਹੋ
ਲੇਖਕ ਦੇ ਬਾਰੇ ਵਿੱਚ

S!MBRAN KAUR ਲਿਖਣ ਦਾ ਸ਼ੋਂਕ : ਲਿਖਣ ਦਾ ਸ਼ੋਂਕ ਸਾਹਿਤ ਪੜਨ ਤੋਂ ਬਾਅਦ ਪਿਆ ਮੈਂ ਬਾਰਵੀਂ ਜਮਾਤ ਵਿੱਚ ਸਿਲੇਬਸ ਦੇ ਨਾਲ ਨਾਲ ਕਵਿਤਾਵਾਂ ਦੀਆਂ ਕਿਤਾਬਾਂ ਪੜੀਆਂ ਸਨ। ਪੜਦਿਆਂ ਪੜਦਿਆਂ ਮੇਰੇ ਮਨ ਅੰਦਰ ਲਿਖਣ ਦਾ ਸ਼ੋਂਕ ਪੈਦਾ ਹੋਇਆ। ( 2018 ) ਵਾਰਤਕ , ਕਵਿਤਾ , ਨਜ਼ਮ , ਗ਼ਜ਼ਲ ,ਕਹਾਣੀ। ਪੇਂਟਿੰਗ , ਸੁੰਦਰ ਲਿਖਾਈ ਕਰਨਾ । ਕਿੱਤਾ : ਡਿਪਸ (DIPS) ਸਕੂਲ ਵਿੱਚ ਅਧਿਆਪਕ ( ਨਾਲ ਅਗਲੀ ਪੜਾਈ ) ਹੋਰ ਸ਼ੋਂਕ :ਮਿਊਜ਼ਿਕ ਸੁਣਨਾ , ਕੀਰਤਨ ਸੁਨਣਾ , ਕੀਰਤਨ ਕਰਨਾ ,ਗੁਰਬਾਣੀ ਵਿਚਾਰ ਕਰਨੀ, ਸੋਹਣੇ ਅਸਥਾਨ ਵੇਖਣਾ ਆਦਿ। ●ਅਖਬਾਰਾਂ ਜਿੰਨਾ ਵਿੱਚ ਰਚਨਾ ਛਪੀਆਂ : ਪੰਜਾਬੀ ਜਾਗਰਣ, ਪੰਜਾਬੀ ਟ੍ਰਿਬਿਊਨ, ਅਜੀਤ ਅਤੇ ਆਨਲਾਈਨ ਹੋਰ ਕਈ ਅਖ਼ਬਾਰਾਂ ਉੱਤੇ ਹਾਜ਼ਰੀ। ●ਮੈਗਜ਼ੀਨ : ਸਾਹਿਤਕ ਏਕਮ ●ਸਾਂਝੇ ਸੰਕਲਨ : ਖਿਆਲਾਂ ਦੇ ਪੱਤਣ, ਜਰਖੇਜ਼ ਇਬਾਰਤਾਂ, ਕਲਮਕਾਰ, ਸਾਜ਼ਗਾਰ, ਗੁਰਮੁਖੀ ਦੇ ਵਾਰਸ, ਨੌਵੇਂ ਗੁਰੂ ਦੀ ਮਹਿਮਾਂ । ●ਯੂ.ਕੇ ਕੋਹੇਨੂਰ ਰੇਡੀਓ ਉੱਤੇ ਪ੍ਰੋਗਰਾਮ ਹਾਜ਼ਰੀ ਅਤੇ ਹੋਰ ਕਈ ਸਥਾਨਾਂ ਉੱਤੇ ਕਵੀ ਦਰਬਾਰਾਂ ਵਿੱਚ ਆਪਣੀਆਂ ਕਵਿਤਾਵਾਂ ਸੁਣਾਉਣ ਦਾ ਮੌਕਾ। ●ਮਾਣ ਸਨਮਾਨ : 1. ਕਵਿਤਾ ਕੁੰਭ ਪ੍ਰੋਗਰਾਮ ਪੰਜਾਬੀ ਭਵਨ ਲੁਧਿਆਣੇ ਵੱਲੋਂ ਸਨਮਾਨ 2. ਪੰਜਾਬੀ ਕਲਾ ਭਵਨ ਚੰਡੀਗੜ੍ਹ ਵੱਲੋਂ ਡਾ:ਪਦਮ ਸ਼੍ਰੀ ਸੁਰਜੀਤ ਪਾਤਰ ਜੀ ਵੱਲੋਂ ਸਨਮਾਨ 3. ਪ੍ਰਤੀਲਿਪੀ ਪਲੇਟਫਾਰਮ ਉੱਤੇ ਕਵਿਤਾ ਲੇਖਣ ਮੁਕਾਬਲੇ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ ਪ੍ਰਤਿਲਿਪੀ ਟੀਮ ਵੱਲੋਂ ਸਨਮਾਨ ਮਿਲਿਆ 4. ਗੁਰਮੁਖੀ ਦੇ ਵਾਰਸ ਵੱਲੋਂ ਮੈਡਲ ਕਿਤਾਬ ਸਨਮਾਨ  5. ਪਰਮਦੀਪ ਵੈੱਲ ਫੇਅਰ ਸੁਸਾਇਟੀ(ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਡਾ:ਹਰੀ ਸਿੰਘ ਜਾਚਕ ਵੱਲੋਂ ਸਨਮਾਨ  6. ਭਾਈ ਵੀਰ ਸਿੰਘ ਸੰਸਥਾਂ ਅੰਮ੍ਰਿਤਸਰ ਵੱਲੋਂ ਵਿਸਾਖੀ ਮੌਕੇ ਸਨਮਾਨ 7. ਗੁਰਦੁਆਰਾ ਪਾਉਂਟਾ ਸਾਹਿਬ ( ਹਿਮਾਚਲ ਪ੍ਰਦੇਸ਼ ) ਵੱਲੋਂ ਸਨਮਾਨ ● ਜੀਵਨ ਮੈਂਬਰ : ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ (ਰਜਿ)ਅੰਮ੍ਰਿਤਸਰ ● ਸਾਹਿਤਕ ਏਕਮ ਮੰਚ ( ਸ਼੍ਰੀ ਮਤੀ ਅਰਤਿੰਦਰ ਕੌਰ ਸੰਧੂ ਜੀ )

ਰਿਵਿਊ
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    ਬਲਕਰਨਵੀਰ ਸਿੰਘ
    25 ਮਾਰਚ 2022
    congraulations very well keep it up ✍👍💥💥
  • author
    Rajwant Kaur Ramgarhia
    25 ਮਾਰਚ 2022
    khoob 👍.... congratulations 💐💐
  • author
    🌺Nisha Verma
    18 ਫਰਵਰੀ 2022
    speachless 🤐🤐🤐👌 👌👌👌
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    ਬਲਕਰਨਵੀਰ ਸਿੰਘ
    25 ਮਾਰਚ 2022
    congraulations very well keep it up ✍👍💥💥
  • author
    Rajwant Kaur Ramgarhia
    25 ਮਾਰਚ 2022
    khoob 👍.... congratulations 💐💐
  • author
    🌺Nisha Verma
    18 ਫਰਵਰੀ 2022
    speachless 🤐🤐🤐👌 👌👌👌